ਲੁਧਿਆਣਾ ਚ ਪ੍ਰਸ਼ਾਸਨ ਨੇ ਹੜ ਤੋਂ ਨਿਪਟਣ ਲਈ ਕੀਤੇ ਪੁਖਤਾ ਪ੍ਰਬੰਧ
ਦੀਪੀ ਕਮਿਸ਼ਨ ਨੇ ਜਾਣਕਾਰੀ ਕੀਤੀ ਸਾਂਝੀ
ਸਿੰਚਾਈ ਅਧਿਕਾਰੀ, ਐਨਡੀਆਰਐਫ ਦੀਆਂ ਟੀਮਾਂ
ਅਤੇ ਗੋਤਾਖੋਰਾਂ ਨੂੰ 24 ਘੰਟਿਆਂ ਲਈ ਰੱਖਿਆ ਅਲਰਟ ਤੇ
ਖਤਰੇ ਵਾਲੇ ਪੁਆਇੰਟਾਂ ਨੂੰ ਕੀਤਾ ਆਡੈਂਟੀਫਾਈ
ਲਓ ਜੀ ਪੰਜਾਬ ਦੇ ਵਿੱਚ ਆਊਗਾ ਭਾਰੀ ਹੜ?
ਲੁਧਿਆਣਾ ਚ ਡੀਸੀ ਨੇ 24 ਘੰਟਿਆਂ ਲਈ ਅਲਰਟ ਤੇ ਰੱਖ ਲਈਆਂ ਟੀਮਾਂ ?
ਦੇਖੋ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਤਬਾਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
