Htv Punjabi
Punjab Video

ਪੰਜਾਬ ‘ਚ ਚੱਲੇਗੀ ਦਰੱਖਤ ਪੱਟ ਨੇਰ੍ਹੀ, ਨਹਿਰਾਂ ਵਾਂਗੂੰ ਚੱਲਣਗੇ ਪਿੰਡਾਂ ਆਲੇ ਟੋਭੇ

ਅੱਤ ਦੀ ਗਰਮੀ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੈ ਜਿਸਦੇ ਨਾਲ ਮੌਸਮ ਸੁਹਾਣਵਾ ਹੋਇਆ ਹੈ ਤੇ ਗਰਮੀ ਤੋਂ ਲੋਕਾੰ ਨੂੰ ਰਾਹਤ ਮਿਲੀ ਹੈ ਉੱਥੇ ਹੀ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ ਜੇਕਰ ਗੱਲ ਕਰੀਏ ਬੀਤੇ ਦਿਨਾਂ ਦੀ ਤਾਂ ਮੌਨਸੂਨ ਨੇ ਦਸਤਕ ਦਿੱਤੀ ਸੀ ਜਿਸਦੇ ਚੱਲਦੇ ਸੰਗਰੂਰ ਮਾਨਸਾ ਲੁਧਿਆਣਾ ਅਤੇ ਕਈ ਹੋਰ ਸ਼ਹਿਰਾਂ ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਸੀ ਮੌਸਮ ਵਿਗਿਆਨੀ ਮੁਤਾਬਿਕ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ ਸੀ ਪਰ ਉਸਤੋਂ ਬਾਅਦ ਸੂਰਜ ਦੀ ਤਪਸ਼ ਕਾਰਨ ਮੌਨਸੂਨ ਪੁੱਠੇ ਪੈਰੀ ਵਾਪਸ ਪਰਤ ਗਈ ਸੀ ਪਰ ਹੁਣ ਮੁੜ ਤੋਂ ਮੌਸਮ ਵਿੱਚ ਤਬਦੀਲੀ ਆਉਂਣ ਕਾਰਨ ਲੁਧਿਆਣਾ ਦੇ ਅਤੇ ਚੰਡੀਗੜ੍ਹ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸਦੇ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸਦੇ ਕਿਸਾਨਾਂ ਦੀ ਵੀ ਮਦਦ ਹੋਈ ਹੈ ਕਿਉਕੀ ਝੋਨੇ ਦੀ ਸਿਜਾਈ ਲਈ ਵੱਡੀ ਮਾਤਰਾ ਚ ਪਾਣੀ ਦੀ ਲੋੜ ਹੁੰਦੀ ਹੈ ਜੋ ਕੀ ਹੁਣ ਮੀਂਹ ਦੇ ਪਾਣੀ ਨਾਲ ਪੂਰੀ ਹੋ ਸਕਦੀ ਹੈ ਬਾਕੀ ਤੁਸੀ ਕੁਮੈਂਟ ਕਰਕੇ ਜ਼ਰੂਰ ਦੱਸੋ ਕੀ ਤੁਹਾਡੇ ਇਲਾਕੇ ਵਿੱਚ ਮੌਸਮ ਕਿਹੋ ਜਿਹਾ ਹੈ ਮੀਂਹ ਪੈ ਰਿਹਾ ਹੈ ਜਾਂ ਫਿਰ ਗਰਮੀ ਦਾ ਪ੍ਰਕੋਪ ਝਲਣਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਵਾਨ ਕੁੜੀ ਨੇ ਸ਼ਰਾਬ ਪੀ ਕੇ ਅੱਧੀ ਰਾਤ ਸੜਕਾਂ ‘ਤੇ ਪਾਇਆ ਖੌਰੂ

htvteam

ਨਿਹੰਗ ਜਥੇਬੰਦੀਆਂ ਨੇ ਪ੍ਰਵਾਸੀਆਂ ਨੂੰ ਚੇਤਾਵਨੀ

htvteam

10-10 ਸਾਲ ਪੁਰਾਣੇ ਦਰਦ 10 ਮਿੰਟ ‘ਚ ਗਾਇਬ ਹੋਣੇ ਸ਼ੁਰੂ

htvteam

Leave a Comment