ਅੱਤ ਦੀ ਗਰਮੀ ‘ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆ ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ,ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਮੀਂਹ ਦੇ ਪਾਣੀ ਨਾਲ ਪੂਰਾ ਸ਼ਹਿਰ ਜਲ-ਥਲ ਹੋਇਆ,ਸੜਕਾਂ ਗਲੀਆਂ ਮੁਹੱਲਿਆਂ ਚ ਪਾਣੀ ਹੀ ਪਾਣੀ ਭਰ ਗਿਆ ਹੈ ਐਨਾ ਹੀ ਨਹੀਂ ਲੋਕਾਂ ਸਮਾਨ ਬਾਹਰ ਕਾਗਜ਼ ਦੀ ਕੀਸ਼ਤੀ ਵਾਂਗੂੰ ਪਾਣੀ ਵਿੱਚ ਰੁੜਦਾ ਦਿਖਾਈ ਦਿੱਤਾ, ਰੇਲਵੇ ਦੇ ਅੰਡਰ ਬ੍ਰਿਜ ਚ ਵੀ ਪਾਣੀ ਭਰ ਗਿਆ ਹੈ ਇਨ੍ਹਾਂ ਤਸਵੀਰਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੋਲ੍ਹ ਖੋਲ੍ਹ ਦਿੱਤਾ,ਪਾਣੀ ਕਾਰਨ ਸ਼ਹਿਰ ਵਾਸੀਆਂ ਦਾ ਘਰਾਂ ਚੋਂ ਨਿਕਲਾਂ ਔਖਾ ਹੋਇਆ ਹੈ,ਜਿੱਥੇ ਏਸ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਉਨ੍ਹਾਂ ਮੁਸੀਬਤਾਂ ਚ ਘਿਰ ਗਏ ਕਿਉਂਕਿ ਘਰਾਂ ਅਤੇ ਦੁਕਾਨਾਂ ਚ ਪਾਣੀ ਵੜ੍ਹਨ ਕਾਰਨ ਉਨ੍ਹਾਂ ਦਾ ਕੀਮਤੀ ਸਮਨਾ ਭਿੱਜਕੇ ਖਰਾਬ ਹੋ ਗਿਆ,ਇਸਦੇ ਨਾਲ ਹੀ ਗੱਡੀਆਂ ਦੇ ਇੰਜਣਾਂ ਚ ਪਾਣੀ ਪੈਣ ਕਾਰਨ ਗੱਡੀਆਂ ਦੀਆਂ ਰੋਡ ਦੇ ਅੱਧ ਵਿਚਕਾਰ ਬ੍ਰੇਕਾ ਲੱਗ ਗਈਆਂ ਭਾਵ ਗੱਡੀ ਖੜ੍ਹ ਗਈਆਂ ਨੇ ਹੁਣ ਲੋਕ ਆਪ ਗੱਡੀ ਚੋਂ ਨਿਕਲ ਧੱਕਾ ਲਗਾਕੇ ਰੋੜਦੇ ਦਿਖਾਈ ਦਿੱਤੇ ਜਿਸਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਜਿਹੇ ਚ ਦੇਖਣ ਵਾਲੀ ਗੱਲ ਇਹ ਰਹੀਗੀ ਕੀ ਪ੍ਰਸ਼ਾਸਨ ਕਦੋਂ ਏਸ ਪਾਣੀ ਨੂੰ ਬਾਹਰ ਕੱਢੇਗਾ ਤੇ ਲੋਕ ਸੁੱਖ ਦਾ ਸਾਂਹ ਲੈਣਗੇ ਬਾਕੀ ਤੁਸੀ ਵੀ ਕੂੰਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਚ ਕਿੰਨਾ ਕੁ ਪਾਣੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post