Htv Punjabi
Punjab Video

ਖੇਤ ਦੀ ਬੰਬੀ ‘ਤੇ ਬਣਾ ਲਿਆ ਸੀਨ

ਮਹਿਲਾ ਦੇ ਪੈਰਾਂ ਦੇ ਵਿੱਚ ਪੱਗ ਰੱਖ ਰਿਹਾ ਇਹ ਉਹ ਸਿੱਖ ਵਿਅਕਤੀ ਹੈ ਜੋ ਕਿ ਮੁੰਡੇ ਹੋਣ ਦੀ ਦਾਤ ਦਿੰਦਾ ਦਾਤ ਕਿੱਥੇ ਰਹਿੰਦਾ ਆਪਣੀ ਖੇਤਾਂ ਵਾਲੀ ਮੋਟਰ ਤੇ,, ਅਜਿਹੀ ਦਾਤ ਕਿ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ,, ਜਿਹੜੀ ਮਹਿਲਾ ਹੁਣ ਰੋਣ ਦੀ ਕੁਰਲਾਉਂਦੀ ਤੁਸੀਂ ਦੇਖ ਰਹੇ ਹੋ,, ਇਹ ਮਹਿਲਾ ਵੇਸ ਪਖੰਡੀ ਕੋਲੋਂ ਪੁੱਤ ਦੀ ਦਾਤ ਲੈਣ ਗਈ। ਤਾਂ ਫਿਰ ਪਖੰਡੀ ਨੇ ਕਿਹਾ ਕਿ ਪਹਿਲਾਂ ਤੇਰਾ ਮੋਟਰ ਤੇ ਇਸ਼ਨਾਨ ਕਰਾਵਾਂਗੇ ਇੱਕ ਢਾਲ ਹੋਵੇਗਾ ਫਿਰ ਤੈਨੂੰ ਪੁੱਤ ਹੋਵੇਗਾ ਪਰ ਉੱਥੇ ਜਾ ਕੇ ਇਸ ਮਹਿਲਾਂ ਦੇ ਨਾਲ ਜੋ ਹੋਇਆ ਦੇਖ ਲਓ ਆਹ ਵੀਡੀਓ,,,,,,,

ਪਾਖੰਡੀ ਬਾਬਾ ਕੋਲ ਬੇਟੇ ਦੀ ਚਾਹਤ ਲੈ ਕੇ ਪੁੱਜੀ ਮਹਿਲਾ ਦੇ ਨਾਲ ਬਾਬੇ ਨੇ ਸਾਥੀਆਂ ਨਾਲ ਮਿਲ ਕੇ ਸਮੂਹਿਕ ਜਬਰ ਜਨਾਹ ਕੀਤਾ। ਮਾਮਲਾ ਜਦ ਸਾਹਮਣੇ ਆਇਆ ਤਾਂ ਬਾਬੇ ਨੇ ਆਪਣੀ ਪੱਗ ਮਹਿਲਾ ਦੇ ਪੈਰਾਂ ਵਿੱਚ ਰੱਖ ਕੇ ਮੁਆਫੀ ਮੰਗੀ। ਪੀੜਤ ਮੁਤਾਬਕ ਰਾਤ ਲਗਭਗ 9 ਵਜੇ ਬਾਬਾ ਕੁਲਵੰਤ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਆਪਣੇ ਨਾਲ ਬਿਠਾ ਘਰ ਲਿਜਾਣ ਦੀ ਬਜਾਏ ਪਾਣੀ ਵਾਲੀ ਮੋਟਰ ਆਪਣੀ ਉਤੇ ਲੈ ਗਿਆ ਜਿਥੇ ਉਸ ਨੇ ਪਹਿਲਾਂ ਖੁਦ ਅਤੇ ਫਿਰ ਆਪਣੇ ਦੋ ਸਾਥੀਆਂ ਨੂੰ ਬੁਲਾ ਕੇ ਜਬਰ ਜਨਾਹ ਕੀਤਾ।

ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਉਤੇ ਪਾਖੰਡੀ ਬਾਬਾ ਕੁਲਵੰਤ ਸਿੰਘ ਉਰਫ਼ ਕਾਂਤਾ ਖਿਲਾਫ਼ ਜਬਰ ਜਨਾਹ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,ਪਖੰਡਵਾਦ ਦੇ ਪਿੱਛੇ ਇੱਕ ਮਹਿਲਾ ਨੂੰ ਆਪਣੀ ਇੱਜਤ ਗਵਾਉਣੀ ਪਈ ਸੋ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭੋਰਾ-ਭਰ ਕੁੜੀ ਨੇ ਫੇਲ੍ਹ ਕਰਤੇ ਵੱਡੇ ਵੱਡੇ ਸਿੰਗਰ

htvteam

ਜਨਾਨੀਆਂ ਤੇ ਬੰਦਿਆਂ ਤੋਂ ਬਾਅਦ ਹੁਣ ਮੁਹੱਲੇ ਦੇ ਜਵਾਕ ਹੋਏ ਸਿਆਣੇ; ਦੇਖੋ ਵੀਡੀਓ

htvteam

ਚੋਰਾਂ ਨੇ ਮਚਾਈ ਦਹਿਸ਼ਤ, ਲੋਕਾਂ ‘ਚ ਡਰ

htvteam

Leave a Comment