ਮੈਦਾਨੀ ਇਲਾਕਿਆਂ ‘ਚ ਪੈਂਦੀ ਗਰਮੀ ਤੋਂ ਬਚਣ ਲਈ ਸੈਲਾਨੀ ਅਜਿਹੀਆਂ ਥਾਵਾਂ ਵੱਲ ਰੁਖ਼ ਕਰਨ ਲੱਗੇ ਹਨ, ਜਿੱਥੇ ਉਨ੍ਹਾਂ ਨੂੰ ਸਰਦੀ ਦਾ ਅਹਿਸਾਸ ਹੋਵੇ। ਤਾਂ ਫਿਰ ਹਿਮਾਚਲ ਪ੍ਰਦੇਸ਼ ‘ਚ ਸਥਿਤ ਰੋਹਤਾਂਗ ਤੋਂ ਬਿਹਤਰ ਕੀ ਹੋਵੇਗਾ? ਸਰਦੀਆਂ ‘ਚ ਬੰਦ ਰਹਿਣ ਵਾਲਾ ਰੋਹਤਾਂਗ ਦੱਰਾ ਹੁਣ ਸੈਲਾਨੀਆਂ ਲਈ ਖੁੱਲ੍ਹ ਚੁੱਕਿਆ ਹੈ।
ਵੱਡੀ ਗਿਣਤੀ ਚ ਸੈਲਾਨੀ ਰੋਹਤਾਂਗ ਪੁੱਜੇ ਨੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਸੈਲਾਨੀ ਬਰਫੀਲੇ ਰੋਹਤਾਂਗ ਚ ਮਸਤੀ ਕਰਦੇ ਨਜ਼ਰ ਆ ਰਹੇ,,,,,,ਅਸਮਾਨ ਦੀ ਨੀਲੀ ਛੱਤ ਵੀ ਇੱਥੋ ਚਿੱਟੀ ਹੋਈ ਦਿਖਾਈ ਦੇ ਰਹੀ ਐ ਦਿਲ ਖਿੱਚਵੇ ਏਸ ਦ੍ਰਿਸ਼ ਨੂੰ ਹਕੀਕਤ ਟੀ ਵੀ ਪੰਜਾਬੀ ਦੇ ਪੱਤਰਕਾਰ ਨੇ ਕੈਮਰੇ ਚ ਕੈਦ ਕਰ ਲਿਆ ਹੈ,,,,,,ਜਦੋਂ ਰੋਹਤਾਂਗ ਪੁੱਜੇ ਸੈਲਾਨੀਆਂ ਨਾਲ ਗੱਲਬਾਤ ਕੀਤਾ ਤਾਂ ਸੈਲਾਨੀਆਂ ਨੇ ਇਸ ਜਗਾ ਨੂੰ ਜੰਨਤ ਦੱਸਿਆ ਹੈ ਆਉ ਹੁਣ ਸੁਣਦੇ ਹਾਂ ਕਿ ਸੈਲਾਨੀਆਂ ਦਾ ਹੋਰ ਕੀ ਕਹਿਣਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………