ਮੋਗਾ ਸ਼ਹਿਰ ਦੇ ਓਵਰ ਬ੍ਰਿਜ ਦੇ ਥੱਲੇ ਮੀਂਹ ਦੇ ਪਾਣੀ ਚ ਡੁੱਬੀ ਕਾਰ
ਕਾਰ ਵਿੱਚ ਸਵਾਰ ਸੀ ਇੱਕੋ ਪਰਿਵਾਰ ਦੇ ਚਾਰ ਮੈਂਬਰ
ਸਥਾਨਕ ਲੋਕਾਂ ਨੇ ਬੜੇ ਮਸ਼ੱਕਤ ਦੇ ਬਾਹਰ ਗੱਡੀ ਚੋਂ ਕੱਢਿਆ ਪਰਿਵਾਰ ਨੂੰ
ਨਗਰ ਨਿਗਮ ਕਿਸਾਨਕ ਲੋਕਾਂ ਨੇ ਗੱਡੀ ਨੂੰ ਕੱਢਿਆ ਬਾਹਰ
ਕਈ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਜਿਸਦੇ ਚਲਦੇ ਭਾਰੀ ਬਾਰਿਸ਼ ਕਰਕੇ ਲੋਕਾਂ ਦਾ ਜਾਂ ਜੀਵਨ ਕਾਫੀ ਪ੍ਰਭਾਵਿਤ ਹੋਇਆ ਜੇਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਆਏ ਮੀਂਹ ਦੇ ਕਰਕੇ ਉਹਵਰ ਬ੍ਰਿਜ ਦੇ ਥੱਲੇ ਪਾਣੀ ਭਰ ਗਿਆ। 20 ਫੁੱਟ ਪਾਣੀ ਭਰਨ ਕਰਕੇ ਇੱਕ ਕਾਰ ਇਸ ਪਾਣੀ ਦੇ ਵਿੱਚ ਜਾ ਡੁੱਬੀ ਕਾਰ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਮੈਂਬਰ ਮੌਜੂਦ ਸੀ ਮੌਕੇ ਦੇ ਉੱਤੇ ਲੋਕ ਖੜੇ ਹੋਏ ਤੇ ਲੋਕਾਂ ਦੇ ਵੱਲੋਂ ਬੜੀ ਮੁਸ਼ੱਕਤ ਦੇ ਬਾਅਦ ਇਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post