Htv Punjabi
Punjab Video

ਇਕੱਲੀਆਂ ਕੁ….ੜੀਆਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਿਓ ਵੀਡੀਓ

ਸੁੰਨੀ ਗਲੀ ਦੇ ਵਿੱਚ ਨਾਬਾਲਿਕ ਲੜਕੀ ਦਾ ਮੋਟਰਸਾਈਕਲ ਸਵਾਰ ਨੌਜਵਾਨ ਮੁੰਡਿਆਂ ਨੇ ਚੁੱਕਿਆ ਗਲਤ ਫਾਇਦ,, ਕੁੜੀ ਹੱਥ ਚ ਫੋਨ ਫੜ ਕੇ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਆਏ ਦੋ ਮੁੰਡੇ ਉਸ ਸੁੰਨੀ ਗਲੀ ਦੇ ਵਿੱਚ ਵੜ ਜਾਂਦੇ ਨੇ ਤੇ ਕੱਲੀ ਕੁੜੀ ਦੇਖ ਉਨਾਂ ਨੇ ਆਹ ਕੰਮ ਕਰਦਾ ਜਿਹਦੀਆਂ ਤਸਵੀਰਾਂ ਉੱਥੇ ਕੈਮਰੇ ਚ ਕੈਦ ਹੋ ਗਈਆਂ,, ਆਓ ਤੁਹਾਨੂੰ ਸੁਣਨੀ ਗਲੀ ਵਾਲੀਆਂ ਤਸਵੀਰਾਂ ਤੇ ਉਸ ਤੋਂ ਬਾਅਦ ਦੂਸਰੀਆਂ ਤਸਵੀਰਾਂ ਦਿਖਾਉਦੇ ਹਾਂ,,,,,,,,,

ਮਾਮਲਾ ਪੰਜਾਬ ਦੇ ਜਲੰਧਰ ਇਹ ਦਿਹਾਤੀ ਕਰਤਾਰਪੁਰ ਦਾ ਜਿੱਥੇ ਇੱਕ ਲੜਕੀ ਟਿਊਸ਼ਨ ਪੜ੍ ਕੇ ਘਰ ਜਾ ਰਹੀ ਸੀ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਸਵਾਰ ਆਏ ਨੌਜਵਾਨਾਂ ਨੇ ਫੋਨ ਖੋ ਲਿਆ ਤੇ ਫਰਾਰ ਹੋ ਗਏ। ਅਤੇ ਘਟਨਾ ਕੈਮਰੇ ਚ ਕੈਦ ਹੋ ਗਈ। ਤਾਂ ਪੁਲਿਸ ਨੇ ਤਸਵੀਰਾਂ ਦੇ ਆਧਾਰ ਤੇ ਦੋਨਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਜਿਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਗਲੀ ਸ਼ੁਰੂ ਕਰ ਦਿੱਤੀ,,,,,,,

ਦੇਖਿਆ ਜਾਵੇ ਤਾਂ ਚੋਰ ਬੇਖੌਫ ਹੋ ਚੁੱਕੇ ਨੇ ਜਿਨਾਂ ਨੂੰ ਕਾਨੂੰਨ ਦਾ ਵੀ ਬਿਲਕੁਲ ਡਰ ਨਹੀਂ ਅਤੇ ਸ਼ਰੇਆਮ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਂ ਸਣੇ 2 ਧੀਆਂ ਵੀ ਨਹੀਂ ਬਖਸ਼ੀਆਂ ?

htvteam

ਸੀਸੀਟੀਵੀ ‘ਚ ਕੈਦ ਹੋਈ DC ਅਤੇ ਵਕੀਲ ਦੀ ਕਾਲੀ ਕਰਤੂਤ; ਦੇਖੋ ਵੀਡੀਓ

htvteam

ਵਿਕਰਮ ਬਰਾੜ ਖੋਲ੍ਹ ਗਿਆ ਮੂੰਹ, ਸੁਣੋ ਕੀ ਕਹਿ ਗਿਆ

htvteam

Leave a Comment