Htv Punjabi
Punjab Video

ਪੰਜਾਬ ‘ਚ ਹੋਈਆਂ ਮੈਰਾਥਨ ਖੇਡਾਂ

ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਸਿਵਲ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਾਫ ਮੈਰਾਥਨ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਦੂਜੇ ਸੂਬਿਆਂ ਤੋਂ ਚੱਲ ਕੇ ਕਈ ਦੌੜਾਕ ਪਹੁੰਚੇ ਨੇ ਉੱਥੇ ਹੀ ਸਾਬਕਾ ਦੌੜਾਕ 112 ਸਾਲਾਂ ਫੌਜਾ ਸਿੰਘ ਹੋਰਾਂ ਨੇ ਵੀ ਸ਼ਿਰਕਤ ਕੀਤੀ ਐ ਦੱਸ ਦੀਏ ਕੀ ਹਾਫ ਮੈਰਾਥਨ ਤਿੰਨ ਭਾਗਾਂ ਵਿੱਚ ਕਰਵਾਈ ਗਈ ਐ ਜਿਸ ਵਿੱਚ ਪਹਿਲੀ 5 ਕਿਲੋਮੀਟਰ, ਦੂਜੀ 10 ਅਤੇ ਤੀਜੀ 21 ਕਿਲੋਮੀਟਰ ਸੀ ਕਰਵਾਈ ਗਈ ਇਸ ਮੈਰਾਥਨ ਚ ਜਿੱਥੇ ਮਰਦਾ ਨੇ ਹਿੱਸਾ ਲਿਆ ਉੱਥੇ ਕੁੜੀਆਂ ਨੇ ਦੌੜ ਦੇ ਜੋਹਰ ਦਿਖਾਏ ਨੇ ਆਓ ਹੁਣ ਸੁਣਦੇ ਹਾਂ ਦੌੜਾਕਾਂ ਦਾ ਕੀ ਕਹਿਣਾ ਐ,,,,,,,,,,

ਏਸ ਸਮੇਂ ਦੌੜਾਕਾਂ ਨੇ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਇਕ ਚੰਗਾ ਉਪਰਾਲਾ ਕੀਤਾ ਗਿਆ ਇਸਦੇ ਨਾਲ ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ ਗਤੀਵਿਧੀਆਂ ਨਾਲ ਨੌਜਵਾਨ ਆਪਣੀ ਸਿਹਤ ਦਾ ਖਿਆਲ ਰੱਖਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪੰਚਾਇਤੀ ਚੋਣਾਂ ‘ਚ ਆਪ ਐਮਐਲਏ ਦੀ ਹੋ ਗਈ ਵੀਡੀਓ ਵਾਇਰਲ

htvteam

ਆਹ ਜ਼ਿਲ੍ਹੇ ‘ਚ ਛਾਇਆ ਸਨਾਟਾ, ਪਸਰੀ ਸੁੰਨ ?

htvteam

Period ਦੌਰਾਨ ਔਰਤਾਂ ਨਾ ਕਰਨ ਆਹ ਵੱਡੀਆਂ ਗਲਤੀਆਂ

htvteam

Leave a Comment