Htv Punjabi
Punjab Video

ਪੰਜਾਬ ਦੀ ਨੌਜਵਾਨੀ ਕਿੱਧਰ ਜਾ ਰਹੀ ਐ ਸੋਚੋ

ਇਸ ਵੀਡੀਓ ਚ ਪਲਾਟ ਦੇ ਕੋਨ੍ਹੇ ਚ ਇਕ ਨੌਜਵਾਨ ਬੈਠਾ ਨਜ਼ਰ ਆ ਰਿਹਾ ਅੱਗੇ ਜੋ ਇਹ ਕਰਨ ਵਾਲਾ ਹੈ ਉਹ ਹੁਣ ਧਿਆਨ ਦੇਖੋ ਉਸਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਦੇਖੋ ਨੌਜਵਾਨ ਨੇ ਹੁਣ ਆਪਣੀ ਜੇਬ ਚੋਂ ਇਕ ਸਿਲਵਰ ਦੀ ਪੱਨੀ ਅਤੇ ਲੈਟਰ ਕੱਢਿਆ ਹੈ ਐਨੇ ਹੀ ਨਹੀਂ ਜਿਹੜੇ ਪੈਸੇ ਲਈ ਲੋਕ ਦਿਨ ਰਾਤ ਭੱਜੇ ਫਿਰਦੇ ਹਨ ਉਸ ਨੋਟ ਨਾਲ ਅੱਗੇ ਦੇਖੋ ਕਰਨ ਵਾਲਾ,,,,,

ਅਸਲਚ ਇਹ ਵੀਡੀਓ ਜਿਲ੍ਹਾਂ ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 26 ਦੀ ਦੱਸੀ ਜਾ ਰਹੀ ਜਿੱਥੇ ਇਹ ਨੌਜਵਾਨ ਨਸ਼ਾ ਕਰਨ ਲੱਗਿਆ ਹੋਇਆ ਜਿਸਦੀ ਕਿਸੇ ਚੋਰੀ ਚੋਰੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਐ,ਖੈਰ ਹੁਣ ਨਸ਼ੇ ਪੰਜਾਬ ਦੇ ਘਰ ਘਰ ਗਲੀਆਂ ਮੁਹੱਲਿਆਂ ਚ ਪੈਰ ਪਸਾਰ ਲਏ ਹਨ,ਇਸ ਨਸ਼ੇ ਦੇ ਦੈਂਤ ਨੂੰ ਠੱਲ ਪਾਉਣ ਲਈ ਪੁਲਿਸ ਅਤੇ ਸਰਕਾਰ ਨਾਕਾਮ ਸਾਬਿਤ ਹੋ ਰਹੀ ਐ ਹੁਣ ਨਸ਼ੇ ਦੀ ਅੱਗ ਨੂੰ ਆਪ ਹੀ ਬਝਾਉਣਾ ਪਵੇਗਾ ਨਹੀਂ ਤਾਂ ਇਹ ਪੂਰੇ ਪੰਜਾਬ ਸਾੜਕੇ ਸੁਆਹ ਕਰ ਦੇਵਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇੱਕ ਪਾਠੀ ਸਿੰਘ ਨੇ ਦੂਜੇ ਦਾ ਕੀਤਾ ਬੇਰਹਿਮੀ ਨਾਲ ਕਤਲ; ਰੱਬ ਦਾ ਨਾਂ ਲੈਂਦੇ ਲੈਂਦੇ ਕਰਤਾ ਪੁੱਠਾ ਕਾਰਾ

htvteam

ਘਰ ਤੋਂ ਬਾਹਰ ਨਿਕਲਣ ਵਾਲੇ ਸਾਵਧਾਨ, ਮੌਸਮ ਵਿਭਾਗ ਦਾ ਐਲਾਨ

htvteam

ਮਿੱਠੇ ਚੌਲ ਖੁਆਕੇ ਮੁਸਲਮਾਨ ਮੁੰਡਾ ਭਜਾ ਦਿੰਦੈ ਸਾਰੇ ਦਰਦ; ਦੇਖੋ ਵੀਡੀਓ

htvteam

Leave a Comment