ਇਹ ਨੇ ਲੁਧਿਆਣਾ ਰਹਿਣ ਵਾਲੇ ਅਨਾਜ ਕਾਰੋਬਾਰੀ ਨਵੀਨ ਅਗਰਵਾਲ ਜੋ ਆਪਣੇ ਫੋਨ ਵਿੱਚ ਹੋਈ ਉਹੀ ਰਿਕਾਡਿੰਗ ਸੁਣਾ ਰਹੇ ਹਨ ਜਿਹੜੀ ਇਕ ਦਿੱਲੀ ਦੇ ਇਕ ਕਾਰੋਬਾਰੀ ਅਤੇ ਗਿਆਨ ਸਿੰਘ ਕਾਲੜਾ ਹੋਰਾਂ ਫੋਨ ਤੇ ਹੋਈ ਗੱਲਬਾਤ ਦੌਰਾਨ ਰਿਕੋਡ ਕੀਤੀ ਗਈ ਜਿਸ ਵਿੱਚ ਦੌਵੇਂ ਧਿਰਾਂ ਦੀ ਤਲਖੀ ਸੁਣੀ ਜਾ ਸਕਦੀ ਐ ਅਤੇ ਦੋਵੇਂ ਧਿਰਾਂ ਇਕ ਦੂਜੇ ਨਾਲ ਗਰਮੋਂ ਗਰਮੀ ਹੋਈਆਂ ਨਜ਼ਰ ਆਈਆਂ,,,,,,,,,,
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਦੇ ਵਪਾਰੀ ਨੇ ਦਿੱਲੀ ਦੇ ਵਪਾਰੀ ਅਤੇ ਗਿਆਨ ਸਿੰਘ ਕਾਲੜਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਸੁਣੋ,,,,,,,,,ਉੱਧਰ ਇਸ ਬਾਬਤ ਗਿਆਨ ਸਿੰਘ ਕਾਲੜਾ ਹੋਰਾਂ ਆਪਣੇ ਅਤੇ ਦਿੱਲੀ ਵਪਾਰੀ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਜੋ ਕਿਹਾ ਉਹ ਸੁਣੋ,,,,,,,,
ਪੈਸੇ ਦੇ ਲੈਣ ਦੇਣ ਦੇ ਚੱਲਦਿਆਂ ਦੋਵੇਂ ਧਿਰਾਂ ਨੇ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਇਕ ਦੂਜੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਬਾਕੀ ਇਸ ਮਾਮਲੇ ਚ ਕਿੰਨੀ ਕੁੂ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….