Htv Punjabi
Punjab Video

ਆਮ ਆਦਮੀ ਪਾਰਟੀ ਦੇ ਮੁਹੱਲਾਂ ਕਲੀਨਿਕਾਂ ‘ਚ ਆਉਂਣ ਵਾਲੇ ਦਿਨਾਂ ‘ਚ ਪਤਾ ਨਹੀਂ ਕੀ ਬਣੇਗਾ

ਆਮ ਆਦਮੀ ਪਾਰਟੀ ਦੇ ਬਣਾਏ ਗਏ ਕਲੀਨਿਕਾਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੁਣ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਐ ਜਿਸਤੋਂ ਬਾਅਦ ਅੱਕੇ ਮੁਲਾਜ਼ਮ ਨੇ ਮੌਕੇ ਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ,ਕਲੀਨਿਕ ਦਾ ਕੰਮ ਕਾਰ ਛੱਡ ਮੁਲਾਜ਼ਮਾਂ ਨੇ ਸਰਾਕਰ ਖਿਲਾਫ ਮੁਰਦਾਬਾਅਦ ਨਾਅਰੇ ਲਗਾ ਦਿੱਤੇ ਜਦੋਂ ਇਸ ਬਾਬਤ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕੀ ਹੁਣ ਸਾਡੀ ਜੇਬਾਂ ਖਾਲੀ ਹੋ ਗਈਆਂ ਤੇ ਸਰਕਾਰ ਸਾਡੀਆਂ ਜੇਬਾਂ ਚ ਪੈਸੇ ਨਹੀਂ ਪਾ ਰਹੀ ਜਿਸਦੇ ਵਜੋਂ ਮਜ਼ਬੂਰ ਹੋਕੇ ਸਾਨੂੰ ਅਜਿਹਾ ਕਰਨਾ ਪੈ ਰਿਹਾ,,,,,,,,,

ਏਸ ਮੌਕੇ ਮੁਲਜ਼ਮਾਂ ਨੇ ਸਰਕਾਰ ਅੱਗੇ ਤਨਖਾਹਾਂ ਪਾਉਂਣ ਦੀ ਅਪੀਲ ਕੀਤੀ ਇਸਦੇ ਨਾਲ ਹੀ ਉਨ੍ਹਾਂ ਕਿਹਾ ਜੇਕਰ ਸਰਕਾਰ ਤਨਖਾਹਾਂ ਨਹੀਂ ਪਾਵੇਗੀ ਤਾਂ ਆਉਂਣ ਵਾਲੇ ਦਿਨਾਂ ‘ਚ ਸਰਾਕਰ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਹੜੀ ਪਾਰਟੀ ਸਾਲਾਂ ਤੋਂ ਸੀ ਬਾਦਲਾਂ ਦੇ ਕਬਜ਼ੇ ‘ਚ ਹਮੇਸ਼ਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਾਦਲਾਂ ਤੋਂ ਗਈ

htvteam

ਗੈਰ ਕਾਨੂੰਨੀ ਅਸਲਾ ਵੇਚਣ ਵਾਲਾ ਗਨ ਹਾਊਸ ਮਾਲਿਕ ਗ੍ਰਿਫਤਾਰ

Htv Punjabi

ਐਕਟੀਵਾ ਸਵਾਰ ਨਾਲ ਸਿੰਘਾਂ ਨੇ ਕੀ ਕੀਤਾ

htvteam

Leave a Comment