Htv Punjabi
Punjab Religion Video

ਪੰਜਾਬ ਦੇ ਏਸ ਗੁਰਦੁਆਰੇ ‘ਚ ਚੜ੍ਹਦੇ ਨੇ ਜਹਾਜ; ਫੇਰ ਮੁੰਡੇ ਮਾਰ ਜਾਂਦੇ ਨੇ ਵਿਦੇਸ਼ਾਂ ‘ਚ ਛਾਲ

ਜਿਲ੍ਹਾ ਜਲੰਧਰ ਦੇ ਪਿੰਡ ਤੱਲ੍ਹਣ ਵਿਖੇ ਇੱਕ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ | ਇਹ ਓਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ ਆਪਣੀ ਆਸਥਾ ਨੂੰ ਲੈ ਕੇ ਇੱਕ ਖਾਸ ਕਿਸਮ ਭੇਂਟ ਚੜ੍ਹਾਉਣ ਆਉਂਦੇ ਨੇ, ਉਹ ਹੈ ਖਿਡੌਣਾ ਹਵਾਈ ਜਹਾਜ | ਇਸ ਪਿਛੇ ਉਹਨਾਂ ਦੀ ਕੀ ਆਸਥਾ ਹੈ ਤੇ ਉਹ ਅਜਿਹਾ ਕਿਓਂ ਕਰਦੇ ਨੇ ਸੁਣੋ ਇਹਨਾਂ ਸ਼ਰਧਾਲੂਆਂ ਦੇ ਹੀ ਮੂੰਹੋਂ |

Related posts

ਆਹ ਦੇਖ ਲੋ ਬੱਸ ਸਟੈਂਡ ਤੇ ਅਚਾਨਕ ਕੀ ਹੋ ਗਿਆ

htvteam

ਸੁਖਪਾਲ ਖਹਿਰਾ ਦੀ ਮੋਹਾਲੀ ਅਦਾਲਤ ‘ਚ ਪੇਸ਼ੀ

htvteam

ਸੁੰਨੀ ਕੋਠੀ ‘ਚ ਵੜ ਦੋ ਵਹਿਸ਼ੀ ਜਵਾਨ ਮੁੰਡੇ ਨਾਲ ਕਰ ਗਏ ਗੰਦਾ ਕੰਮ

htvteam

Leave a Comment