ਜਾਣਕਾਰੀ ਮੁਤਾਬਿਕ ਧਮਕੀ ਦੇਣ ਵਾਲੇ ਵਿਅਕਤੀ ਦੇ ਮੋਬਾਈਲ ਨੰਬਰ ਦੇ ਆਧਾਰ ‘ਤੇ ਉਸ ਨੂੰ ਦਿੱਲੀ ਪੁਲਿਸ ਨੇ ਟਰੇਸ ਕਰ ਲਿਆ ਹੈ | ਇੱਥੋਂ ਤੱਕ ਕਿ ਲੁਧਿਆਣਾ ਪੁਲਿਸ ਦੀ ਟੀਮ ਵੀ ਜਾਂਚ ਲਈ ਦਿੱਲੀ ਪਹੁੰਚ ਜਾਵੇਗੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਅਫਵਾਹ ਹੋ ਸਕਦੀ ਹੈ ਪਰ ਸੰਦੇਸ਼ ਜਰੂਰ ਆਏ ਨੇ |
ਪੁਲਿਸ ਲਈ ਮਾਮਲਾ ਇਸ ਲਈ ਗੰਭੀਰ ਹੋ ਗਿਆ ਕਿਉਂਕਿ ਜ਼ਿਆਦਾਤਰ ਵੀਆਈਪੀ, ਬਾਲੀਵੁੱਡ ਮਸ਼ਹੂਰ ਹਸਤੀਆਂ, ਰਾਜਨੇਤਾ ਆਦਿ ਇਸ ਹੋਟਲ ਵਿੱਚ ਠਹਿਰਦੇ ਸਨ।
ਪੁਲਿਸ ਮੁਤਾਬਿਕ ਮੁੱਢਲੀ ਜਾਂਚ ‘ਚ ਕਥਿਤ ਵਿਅਕਤੀ ਮਾਨਸਿਕ ਤੌਰ ਠੀਕ ਨਹੀਂ ਜਾਪ ਰਿਹਾ |
previous post