ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਸਰਕਰੀ ਪੱਤਰ ਹੈ ਜਿਹੜਾ ਫਿਰੋਜ਼ਪੁਰ ਸਿਟੀ ਦੇ ਡੀਐਸਪੀ ਸੁਰਿੰਦਰ ਬਾਂਸਲ ਹੋਰਾਂ ਵੱਲੋਂ ਐਸਐਸਪੀ ਫਿਰੋਜ਼ਪੁਰ ਨੂੰ ਲਿਖਿਆ ਗਿਆ ਸੀ ਜਿਸਦੇ ਵਿੱਚ ਡੀ ਐਸ ਪੀ ਨੇ ਐਸ ਐਚ ਓ ਅਵਨਮ ਚੌਹਾਣ ਅਤੇ ਹੋਰ ਪੁਲਿਸ ਮੁਲਾਜ਼ਮਾਂ ਤੇ ਗੰਭੀਰ ਇਲਜ਼ਾਮ ਲਗਾਏ ਸਨ ਕਿ ਐਸਐਚ ਓ ਸਣੇ ਕਈ ਮੁਲਾਜ਼ਮਾਂ ਦੇ ਸਬੰਧ ਗੈਂਗਸਟਰ ਅਤੇ ਨਸ਼ਾ ਤਸਕਰਾਂ ਨਾਲ ਹਨ ਜੋ ਕਿ ਇਹ ਲੈਟਰ ਲੀਕ ਹੋ ਗਿਆ ਅਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਦੋਂ ਇਸ ਬਾਬਤੇ ਐਸ.ਐਚਓ ਚੌਹਾਣ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਤੁਸੀ ਉਨ੍ਹਾਂ ਦੇ ਮੁੰਹੋ ਸੁਣੋ,,,,,,,,,
ਉੱਧਰ ਇਸ ਮਾਮਲੇ ਬਾਬਤ ਐਸਪੀਡੀ ਫਿਰੋਜ਼ਪੁਰ ਰਣਧੀਰ ਕੁਮਾਰ ਹੋਰਾਂ ਦਾ ਕੀ ਕਹਿਣਾ ਉਹ ਵੀ ਸੁਣੋ,,,,,,,ਐਸ.ਪੀ.ਡੀ ਰਣਧੀਰ ਕੁਮਾਰ ਹੋਰਾਂ ਨੇ ਹਰ ਵਾਰ ਦੀ ਤਰ੍ਹਾਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਾਂਚ ਕੀਤੀ ਜਾਵੇਗੀ ਕਹਿਕੇ ਕਿਹੜਾ ਛੁਡਾ ਲਿਆ ਅਜਿਹੇ ਚ ਦੇਖਣਾ ਹੋਵੇਗਾ ਕਿ ਵਾਕਿਆ ਹੀ ਇਸ ਮਾਮਲੇ ਦੀ ਜਾਂਚ ਕਰਕੇ ਕਿਤੇ ਤੇ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..