Htv Punjabi
Punjab Video

ਪਿੰਡ ‘ਚੋਂ ਨਸ਼ਾ ਖ੍ਰੀਦਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਮੌਕੇ ‘ਤੇ ਸਬਕ ਸਿਖਾਕੇ ਕੀਤਾ ਪੁਲਿਸ ਦੇ ਹਵਾਲੇ

ਇਹ ਤਸਵੀਰਾਂ ਪੁਲਿਸ ਜ਼ਿਲਾ ਖੰਨਾ ਦੇ ਹਲਕਾ ਸਮਰਾਲਾ ਦੇ ਪਿੰਡ ਘੁਲਾਲ ਦੀਆਂ ਨੇ…ਤੇ ਆਪਣੇ ਹੱਥ ਨੂੰ ਵਾਰ ਵਾਰ ਦੇਖ ਰਿਹਾ ਇਹ ਉਹੀ ਨੌਜਵਾਨ ਤੇ ਉਸਦਾ ਸਾਥੀ ਐ ਜਿਸ ਨੂੰ ਹੁਣੇ ਹੁਣੇ ਪਿੰਡ ਵਾਲੇ ਪੁਲਿਸ ਦੇ ਆਉਣ ਤੋਂ ਪਹਿਲਾ ਨਿੱਘਾ ਸਬਕ ਸਿਖਾ ਚੁੱਕੇ ਨੇ। ਅਸਲ ‘ਚ ਪਿੰਡ ਵਾਲਿਆਂ ਮੁਤਾਬਿਕ ਪਿੰਡ ਦੇ ਇਕ ਰਾਗੀ ਦਾ ਮੁੰਡਾ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਦਾ ਕੰਮ ਕਰਦਾ ਐ। ਵਾਰ ਵਾਰ ਪਿੰਡ ਵਾਲਿਆਂ ਵੱਲੋਂ ਸਥਾਨਿਕ ਐਮ.ਐਲ.ਏ. ਤੇ ਪੁਲਿਸ ਪ੍ਰਸਾਸ਼ਨ ਤੇ ਹੋਰ ਅਧਿਕਾਰੀਆਂ ਪਿੰਡ ‘ਚ ਚੱਲ ਰਹੀ ਖੁੱਲ੍ਹੀ ਤੇ ਸ਼ਰੇਆਮ ਨਸ਼ਾ ਤਸਕਰੀ ਵਾਲੀ ਕਹਾਣੀ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਨੇ ਮੋਰਚਾ ਲਾਇਆ ਤਾਂ ਚਿੱਟਾ ਲੈਣ ਆਏ ਇਹ ਮੁੰਡੇ ਕਾਬੂ ਕਰ ਲਏ|

Related posts

ਕਰਫਿਊ ਦੌਰਾਨ ਸਬਜ਼ੀ ਨੂੰ ਲੈ ਕੇ ਹੋਇਆ ਝਗੜਾ, ਲੈ ਗਿਆ ਧਾਰਮਿਕ ਰੰਗਤ, ਹੋਇਆ ਦੱਬ ਕੇ ਪਥਰਾਅ, ਪੁਲਿਸ ਵਾਲੇ ਸਮੇਤ 8 ਜਖ਼ਮੀ

Htv Punjabi

ਕਲਯੁਗੀ ਮਾਂ ਨੇ ਚੂਹੇ ਮਾਰ ਦਵਾਈ ਦੇਕੇ ਮਾਰੇ 2 ਮਸੂਮ

htvteam

ਛੋਟੇ ਛੋਟੇ ਕੱਪੜੇ ਪਾਕੇ ਕੁੜੀਆਂ-ਮੁੰਡੇ ਕਾਰ ‘ਚ ਦੇਖੋ ਕੀ ਕਰ ਰਹੀਆਂ ਸੀ

htvteam