ਹੁਣ ਤੱਕ ਤੁਸੀ ਛੋਟੇ ਮੁਲਾਜ਼ਮਾਂ ਨੂੰ ਵੱਡੇ ਅਫਸਰਾਂ ਨੂੰ ਸੈਲਿਊਟ ਮਾਰਦੇ ਤਾਂ ਵੇਖਿਆ ਹੋਵੇਗਾ,,,,,,,,,ਪਰ ਏਸ ਵੀਡੀਓ ਦੇ ਵਿੱਚ ਉਲਟ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਚ ਦਿਖਾਈ ਦਿੰਦਾ ਪੰਜਾਬ ਪੁਲਿਸ ਦਾ ਸਬ ਇੰਸਪੈਟਕਰ ਇਕ ਹੋਮ ਗਾਰਡ ਦੇ ਜਵਾਨ ਨੂੰ ਸੈਲਿਊਟ ਮਾਰਦਾ ਨਜ਼ਰ ਆ ਰਿਹਾ ਹੈ ਅਸਲ ਚ ਇਹ ਸਬ ਇੰਸਪੈਕਟਰ ਜਗਪ੍ਰੀਤ ਸਿੰਘ ਸਿੰਘ ਹੈ ਅਤੇ ਇਹ ਹੋਮ ਗਾਰਡ ਦਾ ਜਨਾਵ ਇਸਦਾ ਪਿਤਾ ਜਸਪਾਲ ਸਿੰਘ ਹੈ ,ਅਸਲ ਚ ਜਸਪ੍ਰੀਤ ਸਿੰਘ ਸਬ ਇੰਸਪੈਕਟ ਬਣਕੇ ਆਪਣੇ ਘਰ ਪਰਤਿਆ ਹੈ ਅਤੇ ਆਪਣੇ ਪਿਤਾ ਨੂੰ ਸੈਲਿਊਟ ਮਾਰਦਾ ਅਤੇ ਫਿਰ ਪੈਰ ਛੂਹ ਕੇ ਅਸ਼ੀਰਵਾਦ ਲੈਂਦਾ ਹੈ ਇਸ ਮੌਕੇ ਜਸਪ੍ਰੀਤ ਸਿੰਘ ਹਕੀਕੀਤ ਟੀ ਵੀ ਪੰਜਾਬੀ ਨਾਲ ਗੱਲਬਾਤ ਕਰਦੇ ਹਏ ਆਪਣੇ ਸੰਘਰਸ਼ ਦੀ ਕਹਾਣੀ ਸਾਂਝੀ ਕੀਤੀ ਉਹ ਸੁਣਕੇ ਤੁਹਾਨੂੰ ਪ੍ਰੇਣਨਾ ਮਿਲੇਗੀ,,,,,,,,
ਜਸਪ੍ਰੀਤ ਸਿੰਘ ਦੇ ਪਿਤਾ ਜਸਪਾਲ ਸਿੰਘ ਹੋਰਾਂ ਨੇ ਦੱਸਿਆ ਆਪ ਤੰਗੀ ਕੱਟਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੈ ਸੋ ਜਸਪ੍ਰੀਤ ਸਿੰਘ ਦੀ ਕਹਾਣੀ ਤੋਂ ਪ੍ਰੇਣਨਾ ਲੈਕੇ ਨੌਜਵਾਨ ਪੀੜੀ ਨੂੰ ਅੱਗੇ ਵੱਧਣਾ ਚਾਹੀਦਾ ਹੈ ਅਤੇ ਹਾਰ ਤੋਂ ਨਹੀਂ ਡਰਨਾ ਚਾਹੀਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
