Htv Punjabi
Punjab

ਢਹਿ-ਢੇਰੀ ਘਰਾਂ ਦੀ ਕਹਾਣੀ ਐ ਬੜੀ ਅਜੀਬ

ਕਹਿੰਦੇ ਜੇਕਰ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ, ਉਸ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ। ਅੰਮਿ੍ਰਤਸਰ ‘ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਸਰਕਾਰੀ ਬਾਬੂਆ ਦੇ ਹੁਕਮ ਤੋਂ ਬਾਅਦ ਗਰੀਬਾਂ ਦੀਆਂ ਝੌਪੜੀਆਂ ਪਲਾਂ ‘ਚ ਢੇਰੀ ਕਰ ਦਿੱਤੀਆਂ ‘ਤੇ ਵਿਰੋਧ ਕਰਨ ਦੇ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਸੁਣੋ ਉਹਨਾਂ ਦਾ ਕੀ ਕਹਿਣਾ..

Related posts

ਕੌਣ ਕਹਿੰਦੈ ਰਾਜ ਕਾਂਗਰਸੀਆਂ ਦਾ ਆਹ ਧਮਕੀਆਂ ਤਾਂ ਅਫ਼ਸਰਾਂ ਨੂੰ ਬੀਜੇਪੀ ਵਾਲੇ ਵੀ ਦਈ ਜਾਂਦੇ ਨੇ, ਬਟਾਲਾ ਨਗਰ ਕੌਸਿਂਲ ਦੇ ਸਾਬਕਾ ਪ੍ਰਧਾਨ ਦੀ ਆਡੀਓ ਵਾਇਰਲ

Htv Punjabi

ਇੱਕ ਹੋਰ MLA ਨੂੰ ਪਈਆਂ ਭਾਜੜਾਂ, ਭਜਾਉਣੀ ਪਈ ਗੱਡੀ !

htvteam

ਪੰਜਾਬ ਚ ਆਇਆ ਤੂਫ਼ਾਨ, ਮਚਾਈ ਤਬਾਹੀ, ਦੇਖੋ ਖੌਫ਼ਨਾਕ ਮੰਜ਼ਰ

htvteam