Htv Punjabi
Punjab Video

ਪੰਜਾਬ ਬੋਰਡ ਨੇ ਐਲਾਨ ਦਿੱਤੇ 10 ਵੀਂ ਦੇ ਨਤੀਜੇ, ਆਹ ਕੁੜੀਆਂ ਨੇ ਮਾਰੀ ਬਾਜ਼ੀ

ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਮਲਾਪੁਰੀ ਵਿਖੇ ਸਮੇਂ ਖੁਸ਼ੀ ਦੀ ਲਹਿਰ ਦੋੜ ਗਈ ਜਦੋਂ ਵਿਦਿਆਰਥੀਆਂ ਨੂੰ ਪਤਾ ਲੱਗਿਆ ਕੀ ਪੰਜਾਬ ਬੋਰਡ ਨੇ 10 ਪ੍ਰਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ ਜਿਸਦੇ ਵਿੱਚ ਏਸੇ ਸਕੂਲ ਦੀਆਂ ਦੋ ਵਦਿਦਿਆਰਥਾਣਾਂ ਨੇ ਪੂਰੇ ਪੰਜਾਬ ਚੋਂ ਪਹਿਲੇਂ ਤੇ ਦੂਜੇ ਨੰਬਰ ਤੇ ਬਾਜੀ ਮਾਰੀ ਹੈ ਅਦਿਤੀ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਤੇ ਦੂਜੇ ਸਥਾਨ ਤੇ ਅਲੀਸ਼ਾ ਨੇ ਮੋਹਰ ਲਗਾਈ ਹੈ ਉੱਖੇ ਹੀਅੰਮ੍ਰਿਤਸਰ ਨਾਲ ਸਬੰਧਿਤ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਲਸ ਕੀਤਾ ਹੈ ਜਿਸਦੇ ਵਜੋਂ ਵਿਦਿਆਰਥੀਆਂ ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਇਸਦੇ ਨਾਲ ਅਧਿਆਪਕਾਂ ਨੇ ਬੱਚਿਆਂ ਦੇ ਮੂੰਹ ਮਿੱਠੇ ਕਰਵਾ ਕੇ ਉਨ੍ਹਾਂ ਦਾ ਹੌਂਸਲਾ ਅਫਜਾਈ ਕੀਤੀ ਐ,,,,,,

ਬੱਚਿਆਂ ਦੇ ਮਾਪਿਆਂ ਤੋਂ ਬਾਅਦ ਅਧਿਆਪਕ ਦੇ ਦੂਜੇ ਮਾਪੇ ਹੁੰਦੇ ਹਨ ਜੇਕਰ ਬੱਚੇ ਸਹੀ ਢੰਗ ਨਾਲ ਅਧਿਆਪਕਾਂ ਦੇ ਦੱਸੇ ਗਏ ਮਾਰਗ ਤੇ ਚੱਲਦੇ ਹਨ ਤਾਂ ਉਹ ਇਕ ਦਿਨ ਜ਼ਰੂਰ ਆਪਣੇ ਮੁਕਾਮ ਹਾਸਲ ਕਰਦੇ ਹਨ ਅਲੀਸ਼ਾ ਦੇ ਅਦੀਤੀ ਦਾ ਕਹਿਣਾ ਐ ਸਾਡਾ ਵੱਲੋਂ ਪਹਿਲਾਂ ਅਤੇ ਦੂਜਾ ਪ੍ਰਾਪਤ ਕਰਨ ਚ ਆਧਿਆਪਕਾਂ ਦਾ ਵੱਡਾ ਰੋਲ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਦਾਲਤ ‘ਚੋਂ ਬਾਹਰ ਆਉਂਦੇ ਹੀ ਭਾਨਾ ਸਿੱਧੂ ਨੇ ਕੈਮਰੇ ਮੂਹਰੇ ਖੋਲ੍ਹਿਆ ਮੂੰਹ

htvteam

ਮਰ ਗਈ ਇਨਸਾਨੀਅਤ…ਸ਼ਰਧਾਲੂ ਗੁਰੂ ਘਰ ‘ਚ ਡਿੱਗ ਕੇ ਮਰ ਗਿਆ, ਤੇ ਸੰਗਤ ਕੋਲੋਂ ਲੰਘਦੀ ਗਈ

Htv Punjabi

ਆਜ਼ਾਦੀ ਦਿਹਾੜ੍ਹੇ ਮੌਕੇ ਗੁਰੂ ਘਰ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment