Htv Punjabi
Punjab Video

ਆਹ ਦੇਖੋ ਥਾਣੇ ‘ਚ ਵੜ੍ਹਕੇ ਮੁੰਡੇ ਕਰਗੇ ਠਾ-ਹ ਠਾ-ਹ

ਬਠਿੰਡਾ ਦੀ ਭੁੱਚੋ ਮੰਡੀ ਪੁਲਿਸ ਚੌਂਕੀ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਥਾਣੇ ਦੇ ਬਾਹਰ ਬੈਠੇ ਲੋਕਾਂ ਅਤੇ ਆਪ ਦੇ ਵਿਧਾਇਕ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਟਰੱਕ ਯੂਨੀਅਨ ਦੇ ਲੋਕ ਅਤੇ ਮੰਡੀ ਵਾਸੀ ਕਿਸੇ ਮਾਮਲੇ ਚ ਇੰਸਾਫ ਲਈ ਥਾਣੇ ਦੇ ਬਾਹਰ ਧਰਨਾ ਲਗਾਈ ਬੈਠੇ ਸੀ ਏਸੇ ਦੌਰਾਨ ਹੀ,ਗੱਡੀ ਤੇ ਆਏ ਹਮਲਾਵਾਰਾਂ ਨੇ ਠਾਹ ਠਾਹ ਗੋਲੀਆਂ ਚਲਾ ਦਿੱਤੀਆਂ ਜਿਸਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਧਰਨਾਕਾਰੀ ਨੇ ਦੱਸਿਆ ਕੀ ਵਿਧਾਇਕ ਸਾਬ੍ਹ ਦੇ ਗੋਲੀ ਲੱਗ ਸਕਦੀ ਸੀ ਪਰ ਉਹ ਵਾਲ ਵਾਲ ਬਚੇ,,,,,,,,,

ਪੁਲਿਸ ਜਦੋਂ ਪੁਲਿਸ ਅਧਿਕਾਰੀ ਨਾਲ ਏਸ ਮਾਮਲੇ ਬਾਬਤ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਵਿਧਾਇਕ ਦੇ ਗੋਲੀ ਨਹੀਂ ਲੱਗੀ,ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਝੂਠ ਫੈਲਾਇਆ ਜਾ ਰਿਹਾ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਏਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,ਪੁਲਿਸ ਥਾਣੇ ਦੇ ਅੱਗੇ ਗੋਲੀ ਚੱਲਣੀ ਇਸ ਵਾਰਦਾਤ ਤੋਂ ਸਾਫ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਕੀ ਗੁੰਡੇ ਲੋਕ ਪੁਲਿਸ ਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਚੁੱਕੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢਾਬੇ ‘ਤੇ ਧਿਆਨ ਨਾਲ ਜਾਇਓ

htvteam

ਬਰਾਤ ‘ਚ ਸ਼ਰਾਬੀ ਡ੍ਰਾਈਵਰ ਦੀ ਗੰਦੀ ਕਰਤੂਤ ਆਈ ਸਾਹਮਣੇ; ਡ੍ਰਾਈਵਰ ਦੀ ਹਰਕਤ ਦੇਖ ਜਨਾਨੀਆਂ ਦੀਆਂ ਵੱਜੀਆਂ ਚੀਕਾਂ

htvteam

ਬੇਅਦਬੀ ਕਾਨੂੰਨ ਤੋਂ ਬਾਅਦ ਬਣੇ ਇੱਕ ਹੋਰ ਨਵਾਂ ਬੇਅਦਬੀ ਕਨੂੰਨ

htvteam

Leave a Comment