Htv Punjabi
Punjab Video

ਫਲਾਈਓਵਰ ਤੋਂ ਕਣਕ ਦਾ ਪਿਆ ਮੀਂਹ, ਚਿੱਬੀਆਂ ਕਰਤੀਆਂ ਕਾਰਾਂ

ਲੁਧਿਆਣਾ ਦੇ ਭਾਰਤ ਨਗਰ ਚੌਂਕ ਫਲਾਈ ਓਵਰ ਤੇ ਹਾਦਸਾ
ਬੱਸ ਸਟੈਂਡ ਨੂੰ ਆਉਂਦੇ ਸਮੇਂ ਪਲਟਿਆ ਕਣਕ ਨਾਲ ਭਰਿਆ ਟਰੱਕ
ਹੇਠਾਂ ਜਾ ਰਹੀਆਂ ਗੱਡੀਆਂ ਤੇ ਪਲਟੀਆਂ ਬੋਰੀਆਂ
ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਰਿਹਾ ਬਚਾਵ
ਲੁਧਿਆਣਾ ਦੇ ਭਾਰਤ ਨਗਰ ਚੌਂਕ ਫਲਾਈ ਓਵਰ ਤੋਂ ਬੱਸ ਸਟੈਂਡ ਮੁੜਨ ਲੱਗਦੇ ਸੀ ਟਰੱਕ ਝੋਲ ਖਾ ਗਿਆ ਅਤੇ ਉਸਦੀਆਂ ਕਣਕ ਦੀਆਂ ਬੋਰੀਆਂ ਨੀਚੇ ਗਿਰੀਆਂ ਅਤੇ ਕਈ ਗੱਡੀਆਂ ਨੁਕਸਾਨੀਆਂ ਗਈਆਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪਹੁੰਚੇ ਜਿਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਗੱਡੀਆਂ ਦਾ ਨੁਕਸਾਨ ਹੋਇਆ ਟਰੱਕ ਮੁੜਨ ਸਮੇਂ ਝੋਲ ਖਾ ਗਿਆ ਤੇ ਕਣਕ ਦੀਆਂ ਬੋਰੀਆਂ ਗੱਡੀਆਂ ਉੱਤੇ ਗਿਰੀਆਂ ਨੇ ਤਾਂ ਟਰੈਫਿਕ ਇਕਦਮ ਬੰਦ ਹੋ ਗਈ ਉਹਨਾਂ ਕਿਹਾ ਕਿ ਕਰੇਨ ਨੂੰ ਬੁਲਾਇਆ ਗਿਆ ਜਲਦ ਟਰੈਫਿਕ ਜਿਹੜੀ ਖਿਲਾ ਦਿੱਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਮਐਸਪੀ, ਬਿਜਲੀ ਅਤੇ ਬੀਜਾਂ ਦੇ ਬਿੱਲਾਂ ‘ਤੇ ਜਾਰੀ ਰਹੇਗਾ ਅੰਦੋਲਨ

htvteam

ਤੁਹਾਡੇ ਨਾਲ ਐਵੇਂ ਵੀ ਹੋ ਸਕਦਾ

htvteam

ਕਮਾਲ ਦਾ ਜੂਸ ਜੋ ਕਮਜ਼ੋਰੀ ਲਵੇ ਚੂਸ Good Information

htvteam

Leave a Comment