ਮਣੀਪੁਰ ਦੀ ਘਟਨਾ ਨੇ ਸਭ ਦੇ ਦਿਲ ਝੰਜੋੜ ਕੇ ਰੱਖ ਦਿੱਤੇ। ਜਿਸ ਦਿਨ ਚਲਦੇ ਵਾਲਮੀਕਿ ਤੇ ਈਸਾਈ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ,, ਕਈ ਥਾਵਾਂ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਪਰ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਸ ਦਾ ਅਸਰ ਘੱਟ ਹੀ ਨਜ਼ਰ ਆਇਆ।,,, ਬਜ਼ਾਰ ਦਿਖਾਈ ਦਿੱਤੇ,,,,ਐਸਐਸਪੀ ਨੇ ਦੱਸਿਆ ਕਿ ਅੱਜ ਬਠਿੰਡਾ ਦੇ ਵਿੱਚ ਮਾਹੋਲ ਸ਼ਾਂਤੀਪੂਰਵਕ ਹੈ ਸਾਰੇ ਬਾਜ਼ਾਰ ਖੁੱਲੇ ਹਨ। ਰੋਜ਼ ਦੀ ਤਰ੍ਹਾਂ ਫਿਰ ਵੀ ਪੁਲਿਸ ਦੇ ਤਰਫ਼ੋਂ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਹਨ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਨ ਦਿੱਤਾ ਜਾਵੇਗਾ।
ਸੋ ਦਸ ਦਈਏ ਕਿ ਪੰਜਾਬ ਬੰਦ ਦੀ ਕਾਲ ਤੋਂ ਬਾਅਦ ਪੰਜਾਬ ਪੁਲਿਸ ਵੱਲੋ ਸਾਰੇ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ ਅਤੇ ਫਲੈਗ ਮਾਰਚ ਵੀ ਕੱਢੇ ਗਏ ਸੀ,,,ਤੇ ਕਿਹਾ ਗਿਆ ਸੀ ਜਿਸ ਵੀ ਜੱਥੇਬੰਦੀ ਦੇ ਤਰਫ਼ੋਂ ਆਪਣਾ ਰੋਸ ਮਾਰਚ ਕਰਨਾ ਹੈ ਤਾਂ ਉਹ ਸ਼ਾਂਤੀਪੂਰਵਕ ਢੰਗ ਨਾਲ ਇੱਕ ਜਗ੍ਹਾ ਬੈਠ ਕੇ ਕਰ ਸਕਦਾ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….