ਦਸਹਿਰੇ ਤੇ ਜਲੇਗਾ ਚਿੱਟੇ ਦਾ ਪੁਤਲਾ
ਬਠਿੰਡਾ ਚ ਬਣਾਇਆ ਜਾ ਰਿਹਾ ਹੈ 50 ਫੁੱਟ ਉੱਚੇ ਚਿੱਟੇ ਦਾ ਪੁਤਲਾ
ਪੰਜਾਬ ਦੇ ਵਿੱਚ ਚਿੱਟਾ ਨਸ਼ਾ ਕਰ ਰਿਹਾ ਹੈ ਨੌਜਵਾਨਾਂ ਨੂੰ ਬਰਬਾਦ
ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣ ਲਈ ਪੁਤਲੇ ਨੂੰ ਕੀਤਾ ਜਾਵੇਗਾ ਅਗਨੀ ਭੇਟ
ਇਸ ਤੋਂ ਇਲਾਵਾ ਤਿੰਨ ਪੁਤਲੇ ਹੋਰ ਹਨ ਜਿਸ ਵਿੱਚ ਰਾਵਣ ਕੁੰਮਕਰਨ,ਮੇਗਨਾਥ, ਦੇ ਪੁਤਲੇ ਦੀ ਅਤੇ ਰਾਵਣ ਦੀ ਮੂੱਛਾਂ 25 ਫੁੱਟ ਲੰਬੀਆਂ ਬਣਾਈਆਂ ਗਈਆਂ ਹਨ, 60, 70 ਦੀ ਉਚਾਈ ਤੇ ਵਿਖਾਇਆ ਜਾਵੇਗਾ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਦਾ ਯੁੱਧ ਅੱਛਾਈ ਦੀ ਬੁਰਾਈ ਤੇ ਜਿੱਤ ਦੁਸਹਿਰਾ ਇਸ ਵਾਰ ਦੋ ਅਕਤੂਬਰ ਨੂੰ ਪੂਰੇ ਭਾਰਤ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਵੀ ਪਰਸਰਾਮ ਨਗਰ ਵਿਖੇ ਅਨੋਖੇ ਢੰਗ ਦੇ ਨਾਲ ਮਨਾਇਆ ਜਾਵੇਗਾ ਦਿਸਹਿਰਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ ਇਸ ਬਾਰ ਇੱਕ ਨੇ ਦੋ ਨਹੀਂ ਤਿੰਨ ਨਹੀਂ ਚਾਰ ਪੁਤਲੇ ਦੁਸਹਿਰੇ ਵਾਲੇ ਦਿਨ ਅੱਗ ਦੇ ਭੇਟ ਕੀਤੇ ਜਾਣਗੇ,,,,,,,,
ਜਿਸ ਦੇ ਰੰਗ ਬਿਰੰਗੀ ਪਟਾਕੇ ਅਸਤਵਾਜੀਆਂ ਮਿਸਾਇਲਾਂ ਦੀਆਂ ਲਾਈਟਾਂ ਆਸਮਾਨ ਵਿੱਚ ਸ਼ਾਮ ਨੂੰ 6 ਵਜੇ ਵਿਖਾਈ ਦੇਣਗੀਆਂ ਅਤੇ ਨਜ਼ਾਰਾ ਵੇਖਣ ਵਰਗਾ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..