ਕੁੜੀ ਦੇ ਵਿਆਹ ਵਾਲੇ ਦਿਨ ਲੱਗੀ ਘਰ ਨੂੰ ਅੱਗ
ਬਰਾਤ ਪੈਲੇਸ ਚ ਕਰ ਰਹੀ ਸੀ ਇੰਤਜ਼ਾਰ
ਜੋਤ ਤੋ ਅੱਗ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਮੌਕੇ ਤੇ ਫਾਇਰ ਬ੍ਰਿਗੇਡ ਵਾਲਿਆ ਨੇ ਪਾਇਆ ਅੱਗ ਤੇ ਕਾਬੂ
ਭਵਾਨੀਗੜ੍ਹ ਦੇ ਬਿਸ਼ਨ ਨਗਰ ਇਲਾਕ਼ੇ ਚ ਇਕ ਘਰ ਵਿੱਚ ਬੇਹੱਦ ਖੁਸ਼ੀ ਦੇ ਮੌਕੇ ਵਾਲੇ ਦਿਨ ਅੱਗ ਲੱਗ ਗਈ ,, ਇਕ ਪਰਿਵਾਰ ਦੀ ਧੀ ਦਾ ਵਿਆਹ ਅੱਜ ਸਫਲਤਾਪੂਰਵਕ ਨੇਪਰੇ ਚੜਨ ਹੀ ਵਾਲਾ ਸੀ ਪਰ ਉਸਤੋਂ ਪਹਿਲਾ ਹੀ ਓਹਨਾ ਦੇ ਬੰਦ ਘਰ ਵਿਚ ਲਗਾਈਆ ਜੋਤਾ ਦੀ ਅੱਗ ਨੇ ਰਫ਼ਤਾਰ ਫੜ ਲਈ ਅਤੇ ਘਰ ਦੇ ਕਮਰੇ ਸਮੇਤ ਮੰਜੇ ਅੱਗ ਦੀ ਲਪੇਟ ਚ ਆਉਣ ਤੋਂ ਬਾਅਦ ਸਵਾਹ ਹੋ ਗਏ,,,,,,
ਗਵਾਂਢੀਆਂ ਦੀ ਨਿਗਰਾਨੀ ਦੀ ਬਦੌਲਤ ਪਰਿਵਾਰ ਨੂੰ ਸੁਨੇਹਾ ਲੱਗਿਆ ਜਿਸਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆ ਨੂੰ ਬੁਲਾਕੇ ਅੱਗ ਉਪਰ ਕਾਬੂ ਪਾਇਆ ਗਿਆ ਅਤੇ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=XWbDm_G3OpI
