Htv Punjabi
Punjab Video

ਬਰਾਤ ਵਾਲੇ ਮੁੰਡੇ ਦੇ ਸਹਿਰਾ ਰਹਿ ਗਿਆ ਲੱਗਿਆ ਲਗਾਇਆ, ਦੇਖੋ ਕੁੜੀ ਕਿਸਦੇ ਨਾਲ ਹੋਈ ਫੁਰਰ ?

ਇਹ ਤਸਵੀਰਾਂ ਜਿਲ੍ਹਾ ਮੁਕਤਸਰ ਦੇ ਪਿੰਡ ਵੜਿੰਗ ਦੀਆਂ ਨੇ ਜਿੱਥੇ ਇਕ ਨੌਜਵਾਨ ਦਾ ਵਿਆਹ ਰੱਖਿਆ ਗਿਆ ਤੇ ਘਰ ਵਿੱਚ ਟੈਂਟ ਲਗਾਇਆ ਅਤੇ ਮਠਿਆਈਆਂ ਵੀ ਬਣਾਈਆਂ ਗਈਆਂ ਪੂਰੇ ਪਿੰਡ ਚ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਮੈਂਬਰ ਅਤੇ ਸਕੇ ਸਬੰਧੀਆਂ ਵੱਲੋਂ ਘਰ ਭੰਗੜੇ ਪਾਏ ਜਾ ਰਹੇ ਹਨ ਇਸ ਮੌਕੇ ਨੌਜਵਾਨ ਦੀ ਮਾਂ ਨੇ ਭੈਣਾਂ ਨੇ ਅਤੇ ਭਰਜਾਈਆਂ ਨੇ ਨੌਜਵਾਨ ਦੇ ਚਾਵਾਂ ਤੇ ਰੀਝਾਂ ਸੇਰਾਂ ਸਜਾਇਆ ਪਰ ਇਹ ਸਾਰੇ ਚਾਹ ਤੇ ਮਲਾਹ ਉਦੋਂ ਧਰੇ ਧਰਾਏ ਰਹਿਗੇ ਜਦੋਂ ਪਤਾ ਲੱਗਿਆ ਕੀ ਵਿਚੋਲਣ ਤਾਂ ਕੁੜੀ ਨੂੰ ਲੈਕੇ ਫਰਾਰ ਹੋ ਗਈ ਜਿਸਤੋਂ ਪੂਰੇ ਘਰ ਅਤੇ ਪਿੰਡ ਚ ਮਾਹੌਲ ਗਮਗੀਨ ਹੋ ਗਿਆ, ਮੁੰਡੇ ਦਾ ਸੇਰਾਂ ਬੰਨ੍ਹਿਆ ਬਨਾਇਆ ਰਹਿ ਗਿਆ ,ਘਰ ਵਿੱਚ ਟੈਂਟ ਲੱਗਿਆ ਲਗਾਇਆ ਰਹਿ ਗਿਆ ਤੇ ਮਠਿਆਈਆਂ ਪੱਕੀਆਂ ਪਕਾਈਆਂ ਰਹਿ ਗੀਆਂ, ਇਸ ਬਾਬਤ ਮੀਡੀਆ ਗੱਲਬਾਤ ਕਰਦੇ ਹੋਏ ਨੌਜਵਾਨ ਨੇ ਦੱਸਿਆ ਕੀ ਵਿਚੋਲਣ ਉਨ੍ਹਾਂ ਤੋਂ 50 ਹਜ਼ਾਰ ਰੁਪਏ ਲੈਕੇ ਫਰਾਰ ਹੋ ਗਈ,,,,,

ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਤੇ ਇਸ ਮਾਮਲੇ ਬਾਬਤ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ ਤੇ ਵਿਚੋਲਣ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਪੁਲਿਸ ਪ੍ਰਸ਼ਾਸਨ ਫਰਾਰ ਹੋਈ ਵਿਚੋਲਣ ਨੂੰ ਕਦੋਂ ਤੱਕ ਸਲਾਖਾਂ ਪਿੱਛੇ ਸੁੱਟਦਾ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਲਓ ਬਈ ਪੰਜਾਬੀਓ ਤਿਆਰ ਹੋਜੋ ਹੋਰ ਟੈਕਸ ਭਰਨ ਲਈ, ਪੜ੍ਹੋ ਮਨਪ੍ਰੀਤ ਬਾਦਲ ਦਾ ਬਿਆਨ

Htv Punjabi

ਹੁਣੇ – ਹੁਣੇ ਪੰਜਾਬ ‘ਚ ਹੋਈ ਵੱਡੀ ਡਕੈਤੀ; ਦੇਖੋ ਵੀਡੀਓ

htvteam

ਕੱਚੇ ਨਾਰੀਅਲ ਨੂੰ ਕਰੋ ਇਸ ਤਰੀਕੇ ਨਾਲ ਇਸਤੇਮਾਲ ਫਾਇਦੇ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ

htvteam

Leave a Comment