Htv Punjabi
Punjab Video

ਬਸੰਤ ਮੌਕੇ ਪੁਲਿਸ ਵਾਲਿਆਂ ਨੇ DJ ਚਲਾਉਣ ਵਾਲਿਆਂ ਨੂੰ ਪਾਈਆ ਭਾਜੜਾਂ

ਕਾਹਲੀ ਕਾਹਲੀ ਨਾਲ ਇੱਕ ਕੋਠੀ ਦੇ ਅੰਦਰ ਵੜ ਪੌੜੀਆਂ ਚੜ੍ਹਦੇ ਇਹ ਨੇ ਫਰੀਦਕੋਟ ਦੇ ਸੀ.ਆਈ.ਏ. ਸਟਾਫ ਇੰਚਾਰਜ ਰਾਜੇਸ਼ ਕੁਮਾਰ, ਜਿਹਨਾਂ ਬਸੰਤ ਪੰਚਮੀ ਮੌਕੇ ਫੁਕਰੇ ਨੌਜਵਾਨਾਂ ਦਾ ਆਈ ਬੋ ਕਾਟਾ ਕਰ ਦਿੱਤਾ ਹੈ | ਰੇਡਾਂ ਮਾਰ ਮਾਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਭਾਜੜਾਂ ਪਾ ਦਿੱਤੀਆਂ ਨੇ |
ਅਸਲ ‘ਚ ਜਿਲੇ ਦੇ ਪੁਲਿਸ ਮੁਖੀ ਦੀਆਂ ਹਿਦਾਇਤਾਂ ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਉਥੇ ਬਸੰਤ ਪੱਚਮੀ ਮੋੱਕੇ ਚਾਈਨਾ ਡੋਰ ਵਰਤਣ ਵਾਲਿਆ ਅਤੇ ਉੱਚੀ ਆਵਾਜ਼ ਚ ਡੀਜੇ ਚਲਾਉਣ ਵਾਲਿਆ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼ਿਕਾਇਤਾਂ ਮਿਲਣ ਤੇ ਇੱਕ ਮੋਹੱਲੇ ਚ ਚੈਕਿੰਗ ਕੀਤੀ ਜਿਥੇ ਕਾਫੀ ਉੱਚੀ ਆਵਾਜ਼ ਵਾਲਾ DJ ਚਲਾ ਪਤੰਗਾਂ ਉਡਾਈਆਂ ਜਾ ਰਹੀਆਂ ਸਨ |

Related posts

ਦੇਖੋ ਗੁਰੂ ਘਰ ‘ਚ 20 ਸਾਲ ਦੀ ਕੁੜੀ ਨਾਲ ਕੀ ਕੀਤਾ; ਦੇਖੋ ਵੀਡੀਓ

htvteam

ਜੜ੍ਹੀ-ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਨੇ ਦਿਖਾਇਆ ਕਰਾਮਾਤੀ ਬੂਟਾ

htvteam

ਪੁਲਿਸ ਨਾਲ ਭਿੜੇ ਕੌਂਸਲਰ ਤੇ ਲੋਕ, ਦੇਖੋ ਵੀਡੀਓ

htvteam

Leave a Comment