ਪੰਜਾਬ ਰੋਡਵੇਜ਼ ਦੀ ਪਨਬਸ ਜਿਸ ਦੇ ਡ੍ਰਾਈਵਰ ਨੂੰ ਇੱਕ ਅਜਿਹੀ ਚੀਜ਼ ਮਿਲੀ ਹੈ ਕਿ ਇਹ ਹੁਣ ਛੇਤੀ ਛੇਤੀ ‘ਚ ਉਸਨੂੰ ਹੱਥ ‘ਚ ਫੜ ਬਸ ‘ਚੋਂ ਹੇਠਾਂ ਉਤਰ ਰਿਹਾ ਹੈ, ਇੰਝ ਜਾਪ ਰਿਹਾ ਹੈ ਜਿਵੇਂ ਉਸ ਖ਼ਾਸ ਸ਼ੈਅ ਨੂੰ ਦੇਖ ਕੇ ਇਸਦੀ ਨੀਅਤ ਕੁੱਝ ਬਦਲ ਗਈ ਹੈ | ਕਿਓਂਕਿ ਇਸ ਨੂੰ ਬਸ ਦੇ ਵਿਚੋਂ ਸੋਨੇ ਵਾਲਾ ਬੈਗ ਜੋ ਮਿਲਿਆ ਹੈ |
ਹੈਰਾਨ ਕਰਨ ਵਾਲਾ ਇਹ ਮਾਮਲਾ ਬਟਾਲਾ ਦਾ ਹੈ, ਜਿੱਥੇ ਤ੍ਰਿਲੋਕ ਸਿੰਘ ਨਾਂ ਦਾ ਪਨਬਸ ਬਟਾਲਾ ਡੀਪੂ ਦਾ ਇਹ ਡ੍ਰਾਈਵਰ, ਜੋ ਚੰਡੀਗੜ੍ਹ ਤੋਂ ਬਸ ਲੈ ਬਟਾਲਾ ਆ ਰਿਹਾ ਸੀ | ਰਾਹ ‘ਚ ਸੁਰਿੰਦਰ ਕੌਰ ਨਾਂ ਦੀ ਇੱਕ ਬੇਬੇ ਇਸ ਬਸ ‘ਚ ਚੜ੍ਹ ਗਈ | ਪਰ ਉਤਰਨ ਵੇਲੇ ਇਹ ਆਪਣਾ ਸੋਨੇ ਦੀਆਂ ਟੂੰਮਾਂ ਵਾਲਾ ਬੈਗ ਬਸ ‘ਚ ਹੀ ਭੁੱਲ ਗਈ |
previous post