ਏਐੱਸਆਈ ਇਸਨੂੰ ਬਾਰ ਬਾਰ ਥਾਣੇ ਸੱਦ ਗਲਤ ਮੰਗ ਕਰ ਰਿਹਾ ਸੀ | ਫੇਰ ਅੱਕੇ ਇਸ ਨੌਜਵਾਨ ਨੇ ਉਸਦੀ ਚੋਰੀ ਚੋਰੀ ਸਾਰੀ ਵੀਡੀਓ ਬਣਾ ਵੱਡੇ ਅਫਸਰਾਂ ਅੱਗੇ ਪੇਸ਼ ਕਰ ਦਿੱਤੀ | ਤੇ ਹੁਣ ਉਹ ਏਐਸਆਈ ਰਾਜੀਨਾਮੇ ਲਈ ਦਬਾਓ ਬਣਾ ਰਿਹਾ ਹੈ | ਲਓ ਪਹਿਲਾਂ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਫੇਰ ਅੱਗੇ ਦੱਸਦੇ ਹਾਂ ਪੂਰਾ ਮਾਮਲਾ |
ਮਾਮਲਾ ਬਟਾਲਾ ਦਾ ਹੈ, ਜਿੱਥੇ ਦੇ ਪਿੰਡ ਹਰਸੀਆਂ ਦੇ ਰਹਿਣ ਵਾਲੇ ਨੌਜਵਾਨ ਨਾਲ ਕੀ ਕੁੱਝ ਤੇ ਕਿਵੇਂ ਹੋਇਆ ਸੁਣੋ ਉਸਦੀ ਹੀ ਜ਼ੁਬਾਨੀ |
previous post