ਲੁਧਿਆਣਾ : – ਇਹਨਾਂ ਤਸਵੀਰਾਂ ਨੂੰ ਗੌਰ ਨਾਲ ਦੇਖੋ, ਜਿਵੇਂ ਹੀ ਇਹਨਾਂ ਦਾ ਇੱਕ ਸੀਨੀਅਰ ਮੈਂਬਰ ਤੇਲ ਦੀ ਬੋਤਲ ਲੈ ਮੁੱਖ ਮੰਤਰੀ ਦੇ ਪੁਤਲੇ ਤੇ ਤੇਲ ਪਾਉਂਣ ਲੱਗਦੈ ਬਸ ਇਥੇ ਹੀ ਹੋਣ ਵਾਲੀ ਨਿੱਕੀ ਜਿਹੀ ਲਾਪਰਵਾਹੀ ਇੱਕ ਵੱਡੇ ਹਾਦਸੇ ਲਈ ਕਾਫੀ ਹੁੰਦੀ ਹੈ |
ਜਿਵੇਂ ਹੀ ਪੁਤਲੇ ‘ਤੇ ਤੇਲ ਪਾਇਆ ਜਾਂਦਾ ਹੈ ਇਹਨਾਂ ਦਾ ਦੂਜਾ ਸਾਥੀ ਤੇਲ ਪਾਂਉਦੇ ਪਾਉਂਦੇ ਹੀ ਮਾਚਿਸ ਕੱਢ ਤੀਲੀ ਲਾ ਦਿੰਦੈ ਤੇ ਫੇਰ ਜੋ ਖੌਫਨਾਕ ਮੰਜ਼ਰ ਪੇਸ਼ ਹੁੰਦੈ ਤੁਹਾਡੇ ਸਾਹਮਣੇ ਹੀ ਹੈ |
previous post