Htv Punjabi
Punjab Religion Video

ਮੋਬਾਈਲ ਚੋਂ ਨਿਕਲਣੀਆਂ ਗ਼ਲਤ ਪੋਸਟਾਂ

ਇਹ ਨੌਜਵਾਨ ਜਿਸ ਨੂੰ ਪੁਲਿਸ ਗਿਰਫਤਾਰ ਕਰਕੇ ਆਪਣੇ ਨਾਲ ਲੈ ਜਾਂਦੇ ਨਜ਼ਰ ਆ ਰਹੀ ਹੈ,,ਇਸ ਨੌਜਵਾਨ ਨੇ ਕੰਮ ਹੀ ਅਜਿਹਾ ਕੀਤਾ ਕਿ,,ਹਿੰਦੂ ਸੰਗਠਨਾਂ ਨੂੰ ਗੁੱਸਾ ਆ ਗਿਆ ਤੇ ਇਸ ਨੌਜਵਾਨ ਨੂੰ ਲੱਭ ਕੇ ਪੁਲਿਸ ਹਵਾਲੇ ਕੀਤਾ,,ਦੇਖੋ ਇਸਦੀ ਕਰਤੂਤ,,,,,,,,,,,,

ਜਾਣਕਾਰੀ ਅਨੁਸਾਰ ਇਹ ਨੌਜਵਾਨ ਹਿੰਦੂ ਧਰਮ ਦੇ ਖਿਲਾਫ਼ ਗ਼ਲਤ ਪੋਸਟਾਂ ਪਾਉਂਦਾ ਸੀ,,,ਜਿਸਤੋਂ ਬਾਅਦ ਇਸ ਮੁਸਲਿਮ ਵਿਅਕਤੀ ਨੂੰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੇ ਜਲੰਧਰ ਰੋਡ ਤੋਂ ਆਪਣੀ ਫੇਸਬੁੱਕ ਆਈਡੀ ਰਾਹੀਂ ਇਸ ਮੁਸਲਿਮ ਨੌਜਵਾਨ ਨੂੰ ਕਾਬੂ ਕੀਤਾ ਤੇ ਪੁਲਸ ਦੇ ਹਵਾਲੇ ਕਰ ਦਿੱਤਾ,,,

ਉਧਰ ਦੂਜੇ ਪਾਸੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਕਿਹਾ ਕਿ ਮੁਲਜ਼ਮ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਗਲਤ ਪੋਸਟਾਂ ਪਾਉਂਦਾ ਸੀ । ਉਨ੍ਹਾਂ ਕਿਹਾ ਕਿ ਉਕਤ ਨੂੰ ਹਿਰਾਸਤ ਚ ਲਿਆ ਗਿਆ ਹੈ ਅਤੇ ਅਬਦੁਲ ਦੇ ਮੋਬਾਇਲ ਦੇ ਡਾਟੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ,,,,,,,,,,

ਦੱਸਿਆ ਜਾ ਰਿਹਾ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਆਈਡੀ ਤੋਂ ਫੇਸਬੁੱਕ ‘ਤੇ ਹਿੰਦੂ ਧਰਮ ਵਿਰੁੱਧ ਪੋਸਟਾਂ ਪਾਈਆਂ ਜਾ ਰਹੀਆਂ ਸਨ। ਜਿਸ ਕਾਰਨ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

 

Related posts

ਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐ

Htv Punjabi

ਕਾਂਗਰਸੀ ਕੌਂਸਲਰ ਦੀ ਕਰਤੂਤ ਕੈਮਰੇ ‘ਚ ਕੈਦ, ਗਲਤ ਕੰਮ ਕਰਨ ਗਏ ਨੇ ਹੱਟੇ-ਕੱਟੇ ਮੁੰਡੇ ਨਾਲ ਲਿਆ ਪੰਗਾ, ਸ਼ਰੀਰ ਦੇ ਜਰੂਰੀ ਅੰਗ ‘ਤੇ ਵੱਢੀ ਦੰਦੀ, ਦੋਵਾਂ ਦੀਆਂ ਨਿਕਲੀਆਂ ਚੀਕਾਂ

Htv Punjabi

ਦੇਖੋ ਕਿਵੇਂ ਗਰੀਬ ਪਰਿਵਾਰ ਦੀ ਇਕ ਹੋਰ ਧੀ ਬਣੀ ਜੱਜ

htvteam

Leave a Comment