ਅਕਸਰ ਅਸੀ ਦੇਖਦੇ ਹਾਂ ਕੀ ਨੌਜਵਾਨਾਂ ਵੱਲੋਂ ਬੁਲਟ ਮੋਟਰਾਇਕਲਾਂ ਦੇ ਪਟਾਕੇ ਬਜਾਏ ਜਾਂਦੇ ਹਨ ਜਿਸਨੂੰ ਲੈਕੇ ਪੰਜਾਬ ਪੁਲਿਸ ਨੇ ਸਿਕੰਜਾ ਕਸ ਦਿੱਤਾ ,ਲੁਧਿਆਣਾ ਵਿਖੇ ਨਾਕਾਬੰਦੀ ਕਰਕੇ ਲੋਕਾਂ ਦੇ ਚਲਾਣ ਕੱਟੇ ਹਨ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੁਲਟ ਮੋਟਰਸਾਇਕਲ ਸਵਾਰ ਦਾ ਕਹਿਣਾ ਐ ਕੀ ਮੈਂ ਇਕ ਅਧਿਕਾਪਕ ਹਾਂ ,ਤੇ ਮੈਂ ਅੱਜ ਹੀ ਮੋਟਰਸਾਇਕਲ ਬਾਹਰ ਕੱਢਿਆ ਸੀ ਤੇ ਪੁਲਿਸ ਨੇ ਅੱਜ ਹੀ ਚਲਾਣ ਕਰ ਦਿੱਤਾ ਮੈਂਨੂੰ ਨਹੀਂ ਸੀ ਪਤਾ ਕੀ ਇਹ ਪਟਾਕੇ ਵਜਾਉਂਦਾ ਹੈ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਟ੍ਰਿਪਲ ਸਵਾਰੀ ਅਤੇ ਬਿਨ੍ਹਾਂ ਹੈਲਮਟ ਅਤੇ ਬੁਲਟ ਮੋਟਰਸਾਇਕਲ ਦੇ ਪਟਾਕੇ ਵਜਾਉਂਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਅਜਿਹਾ ਕਰਦਾ ਫੜ੍ਹਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………