Htv Punjabi
Punjab Video

ਪੈਟਰੋਲ ਪੰਪ ‘ਤੇ ਤੇਲ ਪਵਾਉਂਣ ਲੱਗੇ ਰਹੋ ਸਤੱਰਕ ,ਦੇਖੋ ਵੀਡੀਓ ਤੁਹਾਡੇ ਨਾਲ ਵੀ ਐਵੇਂ ਹੋ ਸਕਦਾ

ਇਹ ਤਸਵੀਰਾਂ ਜਲੰਧਰ ਦੇ ਉਦੇਸਿਆ ਪੈਟਰੌਲ ਪੰਪ ਦੀਆਂ ਨੇ ਜਿੱਥੇ ਇਕੱਠੇ ਹੋਏ ਸਥਾਨਕ ਲੋਕ ਅਤੇ ਪੁਲਿਸ ਨੇ ਜੋ ਬੀਤੀ ਰਾਤ ਹੋਈ ਘਟਨਾ ਬਾਰੇ ਸੁਣਿਆ ਜਾਂ ਦੇਖਿਆ ਉਸਦੇ ਨਾਲ ਸਥਾਨਕ ਲੋਕ ਸਹਿਮ ਉੱਠੇ ਹਨ ਅਤੇ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਉਹ ਸੀਨ ਜਿਸਨੇ ਲੋਕਾਂ ਨੂੰ ਡਰਾਕੇ ਰੱਖ ਦਿੱਤਾ ਆਹ ਦੇਖੋ ਇਸ ਵੀਡੀਓ ਵਿੱਚ ਇਹ ਨਕਾਬਪੋਸ਼ ਘੁੰਮਦੇ ਨਜ਼ਰ ਰਹੇ ਹਨ ਪਰ ਅੱਗੇ ਜੋ ਇਹ ਕਰਨ ਵਾਲੇ ਨੇ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਐ,,,,,,,

ਦੱਸ ਦੀਏ ਕੀ ਇਹ ਲੁਟੇਰੇ ਪੈਟਰੌਲ ਪੰਪ ਤੇ ਨੌਜਵਾਨ ਤੋਂ ਲਿਫਟ ਲੈਣ ਦੇ ਬਹਾਨੇ ਬੀਤੀ ਰਾਤ ਗੱਡੀ ਲੁੱਟਕੇ ਫਰਾਰ ਹੋ ਜਾਂਦੇ ਹਨ, ਨੌਜਵਾਨ ਵੱਲੋਂ ਵਿਰੋਧ ਕਰਨ ਤੇ ਇਨ੍ਹਾਂ ਲੁਟੇਰਿਆਂ ਨੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਸਥਾਨਕ ਹਸਲਪਤਾਲ ਦਾਖਲ ਕੀਤਾ ਗਿਆ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਨੌਜਵਾਨ ਦੀ ਗੱਡੀ ਤਾਂ ਬਰਾਮਦ ਕਰ ਲਈ ਗਈ ਹੈ ਪਰ ਲੁਟੇਰੇ ਫਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਖੈਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰਖਿਆ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤਾ ਜਾਂਦੇ ਹਨ ਪਰ ਪੰਜਾਬ ਚੋਂ ਵਾਰਦਾਤ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਿਰਸੇ ਕਰਕੇ ਆਹ ਕੀ ਹੋ ਗਿਆ

htvteam

ਕੋਰੋਨਾ : ਬਾਹਰ ਨਿਕਲਣ ਲਈ ਤੜਫਿਆ ਆਸਾਰਾਮ, ਸ਼ੁਰੂ ਕੀਤੀ ਭੁੱਖ ਹੜਤਾਲ, ਕੀ ਰਾਮ ਰਹੀਮ ਵੀ ਬਾਹਰ ਆਏਗਾ ?

Htv Punjabi

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

htvteam

Leave a Comment