Punjab Videoਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ by htvteamJune 29, 20220973 Share0 ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨਕੋਦਰ ਦੇ ਮਲਸੀਆਂ ਰੋਡ ਦੀਆਂ ਨੇ | ਜਿਹਨਾਂ ਨੂੰ ਅਸੀਂ ਸਾਫ ਸਾਫ ਨਹੀਂ ਵਿਖਾ ਸਕਾਂਗੇ | ਟਰੱਕ ਡ੍ਰਾਈਵਰ ਨੇ ਲਾਪਰਵਾਹੀ ਨਾਲ ਓਵਰ ਲੋਡ ਟਰੱਕ ਟਰੱਕ ਚਲਾਉਂਦੇ ਹੋਏ ਬੇਕਾਬੂ ਹੋ ਗੁੱਜਰ ਪਰਿਵਾਰ ਦਾ ਵੱਡਾ ਨੁਕਸਾਨ ਕਰ ਦਿੱਤਾ |