ਬੇਜ਼ੁਬਾਨ ਪੰਛੀ ਨੇ ਦੋ ਧਿਰਾਂ ਚ ਪਵਾਇਆ ਰੱਫੜ, ਹੋ ਗਏ ਥਾਪੜੋ ਥਾਪੜੀ,,ਦੁਕਾਨ ਚ ਦਾਖ਼ਿਲ ਹੋਕੇ ਪਾਇਆ ਗਾਹ,,ਤਸਵੀਰਾਂ ਕੈਮਰੇ ਚ ਹੋਈਆਂ ਕੈਦ,,,,,,,ਮਾਮਲਾ ਅੰਮ੍ਰਿਤਸਰ ਦੇ ਹਕੀਮਾ ਵਾਲਾ ‘ਚ ਚੌੜਾ ਬਾਜ਼ਾਰ ਤੋਂ ਸਾਹਮਣੇ ਆਇਆ,,,ਜਿੱਥੇ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਸਾਮਣੇ ਦੁਕਾਨਦਾਰ ਮੰਗਾਂ ਕਰਿਆਨਾ ਵਾਲੇ ਦਾ ਲੜਕਾ ਤੇ ਕੁੱਝ ਸਾਥੀਆਂ ਵਲੌ ਹਮਲਾ ਕੀਤਾ ਗਿਆ। ਪੀੜਿਤ ਵਿਅਕਤੀ ਨੇ ਕਿਹਾ ਕਿ ਇੱਕ ਵਿਅਕਤੀ ਕਬੂਤਰਾਂ ਨੂੰ ਦਾਣਾ ਪਾਉਂਦਾ ਸੀ ਤੇ ਮੈ ਉਸ ਵਿਅਕਤੀ ਨੂੰ ਮੈ ਕਿਹਾ ਕਿ ਤੁਸੀਂ ਸੜਕ ਤੇ ਦਾਣਾ ਨਾ ਪਾਇਆ ਕਰੋ ਕਿਉੰਕਿ ਸੜਕ ਤੇ ਗੱਡੀਆ ਲੰਘਦੀਆਂ ਨੇ ਤੇ ਕਬੂਤਰ ਗੱਡੀ ਹੇਠਾਂ ਆਕੇ ਮਰ ਜਾਂਦੇ ਹਨ ਇਸ ਗੱਲ ਤੇ ਝਗੜਾ ਹੋ ਗਿਆ,,ਔਰਤ ਦਾ ਕਹਿਣਾ ਕਿ ਸਾਡੀ ਦੁਕਾਨ ਤੇ ਆ ਹਮਲਾ ਕੀਤਾ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਝਗੜਾ ਦੁਕਾਨ ਤੋਂ ਹੋਇਆ। ਕਬੂਤਰਾਂ ਨੂੰ ਦਾਣਾ ਪਾਉਣ ਨੂੰ ਲੈਕੇ ਝਗੜਾ ਹੋਇਆ,,ਉਨ੍ਹਾਂ ਕਿਹਾ ਕਿ ਔਰਤ ਦੇ ਮਾਂ ਬਾਪ ਉਸਦੇ ਨਾਲ ਨਹੀਂ ਉਹ ਆਪਣੀ ਲੜਕੀ ਨੂੰ ਗਲਤ ਦਸ ਰਹੇ ਹਨ।
ਪੀੜਤ ਔਰਤ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਐ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………