Htv Punjabi
Punjab Video

ਆਹ ਦੇਖੋ ਬੇਕਾਬੂ ਹੋਏ ਟਰੱਕ ਨੇ ਪੱਟੀਆਂ ਧੂੜਾਂ

ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ,, ਜਦੋਂ ਮੁੰਬਈ ਤੋਂ ਜਲੰਧਰ ਜਾ ਰਹੇ ਸਬਜ਼ੀ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਪਲਟਿਆ,ਟਰੱਕ ਦੀ ਸਪੀਡ ਇਨੀ ਜਿਆਦਾ ਸੀ ਕੀ ਦੋ ਰੁੱਖ ਨੂੰ ਚੀਰਦਾ ਹੋਇਆ ਟਰੱਕ ਗਹਿਰੇ ਖੱਡ ਵਿੱਚ ਜਾਂ ਪਲਟਿਆ ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਜਿਸ ਨੂੰ ਗੰਭੀਰ ਸੱਟਾਂ ਆਈਆਂ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਸ ਡਰਾਈਵਰ ਦੀ ਮੌਤ ਹੋਈ ਹੈ ਉਹ ਭੈਣੀ ਸਾਹਿਬ ਦਾ ਦੱਸਿਆ ਜਾ ਰਿਹਾ ਹੈ,,,,,,,,

ਜਾਂਚ ਅਧਿਕਾਰੀ ਨੇ ਦੱਸਿਆ ਕਿ ਬੇਕਾਬੂ ਹੋਇਆ ਟਰੱਕ ਖੱਡ ਵਿੱਚ ਪਲਟਿਆ ਹੈ ਜਿਸ ਵਿੱਚ ਇੱਕ ਦੀ ਮੌਤ ਹੋਈ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ , ਮ੍ਰਿਤਕ ਦੀ ਡੈਡ ਬਾਡੀ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ,,,,,,,,,,

ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ। ਬੇਸ਼ੱਕ ਸਾਈਨ ਬੋਰਡ ਤੇ ਲਿਖਿਆ ਹੁੰਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ ਬਾਵਜੂਦ ਵੀ ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਆਪਣਾ ਜਾਨੀ ਨੁਕਸਾਨ ਕਰਵਾ ਲੈਂਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਖਣਵਾਲਾ ਗੁਰਵਿੰਦਰ ਮਾਮਲੇ ਚ ਨਵਾਂ ਖੁਲਾਸਾ !

htvteam

ਮਿਡ ਡੇ ਮੀਲ ਪਿੱਛੇ ਅਧਿਆਪਕਾਂ ਨੇ ਕੀਤਾ ਆਹ ਕਾਰਾ ਕਿ ਬਾਕੀ ਅਧਿਆਪਕ ਦੇ ਰਹੇ ਦੰਦਾਂ ਥੱਲੇ ਉਂਗਲੀਆਂ

Htv Punjabi

ਸੰਗਰੂਰ ਦੇ ਦਿੜ੍ਹਬਾ ‘ਚ ਗੰਨ ਹਾਊਸ ਤੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ

htvteam

Leave a Comment