ਅੱਜ ਕੱਲ ਤਾਂ ਮਾਹੌਲ ਐਨੇ ਦਾ ਬਣ ਗਿਆ ਕਿ ਲੋਕ ਦਿਨ ਦਿਹਾੜੇ ਵੀ ਆਪਣੀ ਮਿਹਨਤ ਦੀ ਕਮਾਈ ਨੂੰ ਘਰ ਸੁਰੱਖਿਅਤ ਨਹੀਂ ਲਿਜਾ ਸਕਦੇ,, ਕੀ ਪਤਾ ਕਿਹੜੇ ਮੋੜ ਤੇ ਸ਼ਿਕਾਰੀ ਓਹਨਾ ਦਾ ਸ਼ਿਕਾਰ ਕਰ ਲੈਣ,,ਜੀ ਹਾਂ ਇਹ ਗੱਲ ਸੱਚ ਹੈ,,ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਹਮਣੇ ਆਇਆ ਜਿੱਥੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ,, ਪਿੰਡ ਮਾਹਲ ਬਾਈਪਾਸ ਦੇ ਕੌਲ 62 ਲੱਖ ਰੁਪਏ ਲੁੱਟ ਕੇ ਚੋਰ ਫਰਾਰ ਹੋ ਗਏ,,,,ਦੇਖਣਾ ਹੋਵੇਗਾ ਕਿ ਲੁਟੇਰਿਆਂ ਨੂੰ ਪੁਲੀਸ ਵਲੋਂ ਕਦੋਂ ਕਾਬੂ ਕੀਤਾ ਜਾਂਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
previous post