ਅਸਲ ‘ਚ ਮਾਮਲਾ ਘਰੇਲੂ ਜ਼ਮੀਨ ਦੇ ਵਿਵਾਦ ਦਾ ਹੈ | ਜਿੱਥੇ ਸਵਿੰਦਰ ਕੌਰ ਨਾਂ ਦੀ ਇਸ ਮਾਤਾ ਦੇ ਪੁੱਤ ਵਿਦੇਸ਼ ‘ਚ ਨੇ ਤੇ ਧੀਆਂ ਸਹੁਰੇ ਘਰੀਂ | ਇਸਨੇ ਆਪਣੀ 15 ਮਰਲੇ ਦੇ ਕਰੀਬ ਹਵੇਲੀ ਦੀ ਜ਼ਮੀਨ ਨੂੰ ਵੇਚਣ ਦੀ ਲਿਖਤ 7/8 ਮਹੀਨੇ ਪਹਿਲਾਂ ਉਸਨੇ ਆਪਣੇ ਦਿਓਰ ਦੇ ਲੜਕੇ ਨਿਸ਼ਾਨ ਸਿੰਘ ਨਾਲ ਕੀਤੀ ਸੀ | ਪਰ ਇਹ ਵਿਵਾਦ ਕਿਵੇਂ ਤੇ ਕਿਓਂ ਹੋਇਆ ਜਾਣੋ ਇਹਨਾਂ ਸਭ ਦੀ ਹੀ ਜ਼ੁਬਾਨੀ |