ਦੋਸਤੋ ਹੁਣ ਤੱਕ ਤੁਸੀ ਬੰਗਾਲੀ ਜਾਦੂ ਦੇ ਬੜੇ ਕਿੱਸੇ ਕਹਾਣੀਆਂ ਸੁਣੀਆਂ ਹੋਣਗੀਆਂ ਅਕਸਰ ਅਸੀ ਲੋਕਾਂ ਤੋਂ ਜਾਂ ਫਿਰ ਬਜ਼ੁਰਗਾਂ ਤੋਂ ਸੁਣਦੇ ਆਏ ਹਾਂ ਕੀ ਬੰਗਾਲ ਦੇ ਬੰਦੇ ਜਾਦੂਗਰ ਗਾਇਬ ਹੋ ਜਾਂਦਾ ਨੇ ਇਸਦੇ ਬਾਰਾ ਤਾਂ ਸਾਨੂੰ ਪਤਾ ਪਰ ਅੱਜ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਜਾ ਰਹੇ ਹਾਂ ਉਸਨੂੰ ਸੁਣ ਤੁਸੀ ਹੈਰਾਨ ਜ਼ਰੂਰ ਹੋ ਜਾਵੋਂਗੇ,ਥਾਣਾ ਬਠਿੰਡਾ ਦੇ ਬਾਹਰ ਆਉਂਦੇ ਇਹ ਉਹੀ ਸੁਨਿਆਰੇ ਹਨ ਜਿਨ੍ਹਾਂ ਇਕੱਠੇ ਹੋਕੇ ਆਪਣਾ ਸੋਨਾਂ ਇੱਕ ਬੰਗਾਲੀ ਬਾਬੂ ਨੂੰ ਦਿੱਤਾ ਸੀ,ਐਨਾ ਜ਼ਿਆਦਾ ਸੋਨਾਂ ਦੇਖ ਬੰਗਾਲੀ ਦੀ ਨੀਅਤ ਵਿਗੜ ਗਈ ਅੱਗੇ ਸੁਣੋ ਫਿਰ ਕਿਵੇਂ ਬੰਗਾਲੀ ਸੋਨੇ ਦੇ ਨਾਲ ਨਾਲ ਆਪ ਵੀ ਹੋਇਆ ਗਾਇਬ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਸੁਨਿਆਰਿਆਂ ਦੀ ਸ਼ਕਾਇਤ ਤੇ ਮਾਮਲਾ ਦਰਜ ਕਰ ਲਿਆ ਅਤੇ ਬੰਗਾਲੀ ਕਾਰੀਗਰ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
