ਇਹ ਤਸਵੀਰਾਂ ਵਪਾਰੀਆਂ ਦੇ ਗੜ੍ਹ ਮੰਨੇ ਜਾਂਦੇ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਦੀਆਂ ਨੇ…ਜਿੱਥੇ ਸਵੇਰੇ ਸਵੇਰੇ ਜਿਵੇਂ ਹੀ ਸੁਨਿਆਰੇ ਦੇ ਕਾਰੀਗਰ ਆਪਣੇ ਕੰਮ ਉੱਤੇ ਆਏ ਤਾਂ ਨਾਲ ਦੀ ਨਾਲ ਇਹ ਸ਼ਖਸ ਵੀ ਇਸ ਦੁਕਾਨ ‘ਚ ਐਂਟਰ ਹੋ ਜਾਂਦਾ ਐ ਤੇ ਦੇਖਦੇ ਦੇਖਦੇ ਆਪਣੀ ਬੁੱਕਲ ‘ਚ ਅਜਿਹੀ ਸ਼ੈਅ ਕੱਢ ਲੈਂਦੇ ਕੀ ਦੇਖਣ ਵਾਲੇ ਬੰਦੇ ਦੇ ਸਾਹ ਹੀ ਸੁੱਕ ਜਾਂਦੇ ਨੇ। ਪਹਿਲਾਂ ਜ਼ਰਾ ਸਵੇਰੇ ਸਵੇਰੇ ਦੁਕਾਨ ਉੱਤੇ ਬਣਇਆ ਇਹ ਸੀਨ ਦੇਖ ਲਓ ਫੇਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੀ ਆਖਿਰ ਸੁਨਿਆਰੇ ਦੀ ਦੁਕਾਨ ਉੱਤੇ ਹੋਇਆ ਕੀ।
previous post