Htv Punjabi
Punjab Video

ਬੰਦਿਆਂ ਚ ਵੜ੍ਹ ਗਈਆਂ ਜਨਾਨੀਆਂ, ਫਿਰ ਫੜਨ ਲੱਗੀਆਂ ਪੌੜੀਆਂ

ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਅੱਜ ਤਹਿਸੀਲ ਕਪਲ ਹ ਕੰਪਲੈਕਸ ਵਿੱਚ ਉਸ ਸਮੇਂ ਭਜਦੜ ਮੱਚ ਗਈ ਜਦੋਂ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜਦਗੀ ਪੱਤਰ ਦੇ ਅਖੀਰਲੇ ਦਿਨ ਲੋਕ ਆਪਣੇ ਨਾਮਜਦੀ ਪਤਰ ਦਾਖਲ ਕਰਾਉਣ ਦੇ ਲਈ ਉੱਥੇ ਪੁੱਜੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਉੱਥੇ ਭੱਜਦੜ ਮੱਚ ਗਈ।

ਨਾਮਜਦਗੀ ਪੱਤਰ ਭਰਨ ਲਈ ਔਰਤਾਂ ਵੀ ਉਥੇ ਪੁੱਜੀਆਂ ਸਨ ਜਿਨਾਂ ਨੂੰ ਬੰਦਿਆਂ ਦੀਆਂ ਲਾਈਨਾਂ ਵਿੱਚ ਖੜਾ ਹੋਣਾ ਪੈ ਰਿਹਾ ਹੈ। ਔਰਤਾਂ ਲਈ ਕੋਈ ਵੱਖਰੀ ਲਾਈਨ ਨਹੀਂ ਬਣਾਈ ਗਈ ਕਈ ਲੋਕਾਂ ਦੇ ਕੱਪੜੇ ਤੱਕ ਫੱਟ ਗਏ ਇਸ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਕੋਈ ਤਹਿਸੀਲ ਕੰਪਲੈਕਸ ਵਿੱਚ ਪੁੱਜੇ ਤੇ ਉਹਨਾਂ ਨੇ ਲੋਕਾਂ ਦੀ ਮੁਸ਼ਕਿਲਾਂ ਨੂੰ ਸੁਣਿਆ ਤੇ ਉਹਨਾਂ ਪ੍ਰਿਸ ਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਦੇ ਬਾਰੇ ਅਗਾ ਕੀਤਾ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਾ ਕੀਤੇ ਹੋਣ ਕਰਕੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਵਰਕਰਾਂ ਵਿੱਚ ਵੀ ਕਾਫੀ ਰੋਸ਼ ਪਾਇਆ ਗਿਆ,,,,

ਉਥੇ ਹੀ ਲੋਕਾਂ ਨੇ ਇਤਰਾਜ਼ ਜਤਾਇਆ ਜਿਹੜੇ ਨਾਮਜ਼ਦਗੀ ਪੱਤਰ ਦਾਖਿਲ ਕਰਨ ਆਏ ਕਿ ਇਥੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ,,,,,,,,ਦੇਖਿਆ ਜਾ ਰਿਹਾ ਤਾਂ ਅੱਜ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਕਈ ਥਾਵਾਂ ਦੇ ਉੱਤੇ ਝੜਪ ਵਾਲੀਆਂ ਖਬਰਾਂ ਸਾਹਮਣੇ ਆਈਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੰਨੇ ਘਰ ‘ਚ ਦਿਨ ਦਿਹਾੜੇ ਕਾਰੋਬਾਰੀ ਨਾਲ ਹੋਇਆ ਧੱਕਾ

htvteam

ਦੁਬਈ ਤੋਂ ਵਾਪਸ ਆਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ, 25 ਦਿਨ ਪਹਿਲਾਂ ਹੋਇਆ ਸੀ ਵਿਆਹ

Htv Punjabi

ਦਿਲ ਖੁੱਲਵਾਉਣ ਤੋਂ ਬਚਾਅ ਕਰਨਾ ਹੈ ਤਾਂ ਸੁਣੋ ਦਿਲ ਵਾਲੇ ਡਾਕਟਰ ਦੀ ਗੱਲ

htvteam

Leave a Comment