Htv Punjabi
Punjab Video

ਬੰਦੇ ਨੇ PRTC ਬੱਸ ਦਾ ਬਣਾਇਆ ਜਹਾਜ਼ ਚਾੜ੍ਹਤੀ ਕੋਠੇ ‘ਤੇ, ਸੀਨ ਦੇਖਕੇ ਪਿੰਡ ਦੇ ਲੋਕ ਹੋ ਰਹੇ ਨੇ ਹੈਰਾਨ

ਏਸ ਵੀਡੀਓ ਦੇ ਇਹ ਜਿਹੜੇ ਲੋਕ ਤੁਹਾਨੂੰ ਨਜ਼ਰ ਆ ਰਹੇ ਹਨ ਦਰਸਲ ਇਹ ਬੱਸ ਚੋਂ ਥੱਲੇ ਉੱਤਰ ਰਹੇ ਹਨ ਪਤਾ ਨਹੀਂ ਕੀ ਸੋਚਕੇ ਏਸ ਬਜ਼ੁਰਗ ਮੁਲਾਜ਼ਮ ਨੇ ਆਪਣੀ ਰੋਜਵੇਜ਼ ਦੀ ਬੱਸ ਕੋਠੇ ਉੱਤੇ ਚਾੜ ਦਿੱਤੀ ਜਿਸਦੇ ਦ੍ਰਿਸ਼ ਦੇਖ ਪਿੰਡ ਵਾਸੀ ਵੀ ਹੈਰਾਨ ਹੋ ਗਏ ਅਤੇ ਅੰਗਰੇਜ਼ ਡਰਾਇਵਰ ਤੇ ਨਾਸਾ ਵਾਲੇ ਵੀ ਪ੍ਰੇਸ਼ਾਨ ਹੋਏ ਨਜ਼ਰ ਆਏ ਨੇ ਜਿਸਦੀ ਬਾਰੇ ਪਿੰਡਾਂ ਸਹਿਰਾਂ ਪਤਾ ਲੱਗਣ ਤੇ ਆਪ ਪਾਸ ਦੇ 25 ਪਿੰਡਾਂ ਦੀਆਂ ਸੱਥਾਂ ਵਿੱਚ ਏਸ ਬੰਦੇ ਦੇ ਚਰਚੇ ਹੋਣ ਲੱਗੇ ਜਿਸਤੋਂ ਬਾਅਦ ਇਸਦੀ ਹਕੀਕਤ ਦੇਖਣ ਲਈ ਮੀਡੀਆ ਵਾਲੇ ਭਾਈ ਆਪਣੇ ਕੈਮਰੇ ਲੈਕੇ ਪਿੰਡ ਪਹੁੰਚ ਗਏ ਅੱਗੇ ਸੁਣੋਂ ਫਿਰ ਜਲੰਧਰ ਦੇ ਕੰਗ ਸਾਹਬੂ ਦੇ ਰਹਿਣ ਵਾਲੇ ਏਸ ਮੁਲਾਜ਼ਮ ਨੇ ਮੀਡੀਆ ਵਾਲਿਆ ਨੂੰ ਕੀ ਕਿਹਾ,,,,,,,,

ਸੇਵਾਮੁਕਤ ਰੇਸ਼ਮ ਸਿੰਘ ਹੋਰਾਂ ਦਾ ਕਹਿਣਾ ਐ ਕੀ ਸੇਵਾ ਮੁਕਤ ਹੋਣ ਤੋਂ ਬਾਅਦ ਮੇਰਾ ਸੁਪਨਾ ਸੀ ਕੀ ਮੈਂ ਆਪਣੇ ਘਰਦੇ ਉੱਤੇ ਰੋਡਵੇਜ ਦੀ ਬੱਸ ਬਣਾਵਾ ਜੋ ਕੀ ਮਾਰੇ ਸੁਪਨਾ ਵਾਹਿਗੁਰੂ ਜੀ ਦੀ ਮਿਹਰ ਸਦਕੇ ਪੂਰੇ ਵੀ ਹੋਇਆ ਸੋ ਦੋਸਤੋ ਇਸ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਸਾਨੀ ਨਾਲ ਪਿੱਛਾ ਨਹੀਂ ਛੱਡੇਗੀ ਸੀਬੀਆਈ, ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕੋਲ ਰੱਖਣ ਲਈ ਫੇਰ ਪਹੁੰਚੀ ਸੁਪਰੀਮ ਕੋਰਟ

Htv Punjabi

ਪੂਰੇ ਦੇਸ਼ ਭਰ ‘ਚ ਮਨਾਈ ਈਦ ਉਲ-ਫ਼ਿਤਰ

htvteam

ਪੀਲਾ ਸੂਟ ਪਾ ਕੇ ਮੈਡਮ ਬੈਠੀ ਸੀ ਦਫਤਰ ‘ਚ

htvteam

Leave a Comment