Htv Punjabi
Punjab Video

ਲਾੜੇ ਦੇ ਗੱਲ ‘ਚ ਹਾਰ ਪਾਉਂਣ ਤੋਂ ਪਹਿਲਾਂ, ਦੇਖੋ ਦੁਲਹਨ ਨਾਲ ਕੀ ਹੋਇਆ,ਸਭ ਕੁਝ ਕੈਮਰੇ ‘ਚ ਕੈਦ

ਵਿਆਹ ਵਾਲੇ ਜੋੜੇ ਦੇ ਵਿੱਚ ਸਜੀ ਧਜੀ ਹੋਈ ਨਜ਼ਰ ਆ ਰਹੀ ਇਹ ਉਹੀ ਨੀਲਮ ਰਾਣੀ ਨਾ ਦੀ ਕੁੜੀ ਐ ਜਿਸਦਾ ਬੀਤੇ ਦਿਨੀ ਜਲਾਲਾਬਾਦ ਦੇ ਪਿੰਡ ਸਵਾਹ ਵਾਲਾ ਵਿਖੇ ਵਿਆਹ ਰੱਖਿਆ ਹੋਇਆ ਸੀ ਪੂਰੇ ਘਰ ਅਤੇ ਨਗਰ ਖੇੜੇ ਵਿੱਚ ਖੁਸ਼ੀ ਦਾ ਮਾਹੌਲ ਸੀ,ਚਾਵਾਂ ਤੇ ਰੀਜ਼ਾਂ ਨਾਲ ਕੁੜੀ ਦੇ ਮਾਪਿਆਂ ਅਤੇ ਸਕੇ ਸਬੰਧੀਆਂ ਨੇ ਲਾੜਾ ਤੇ ਲਾੜੀ ਦੇ ਅਨੰਦ ਕਾਰਜ ਰਚਾਉਂਣ ਤੋਂ ਬਾਅਦ ਰੀਤੀ ਰਿਵਾਜ਼ਾਂ ਮੁਤਾਬਿਕ ਜਦੋਂ ਸਟੇਜ ਤੇ ਜੈ ਮਾਲਾ ਦੀ ਰਸਮ ਅਦਾ ਕਰਨ ਲਈ ਪੁੱਜੀ ਤਾਂ ਉਸ ਦੌਰਾਨ ਲਾੜੇ ਦੇ ਗਲ ਵਿੱਚ ਹਾਰ ਪਾਉਂਦੇ ਸਮੇਂ ਦੁਲਹਨ ਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਨੂੰ ਦੇਖ ਪੂਰੇ ਪਰਿਵਾਰ ਦੇ ਹੋਸ਼ ਫਾਕਤਾ ਹੋ ਗਏ,,,,,,,,,,

ਮ੍ਰਿਤਕ ਨੀਲਮ ਰਾਣੀ ਦੇ ਪਿਤਾ ਨੇ ਦੱਸਿਆ ਕੀ ਜੈ ਮਾਲਾ ਰਸਮ ਅਦਾ ਕਰਨ ਉਪਰੰਤ ਅਚਾਨਕ ਕੁੜੀ ਨੂੰ ਘਬਰਾਹਟ ਮਹਿਸੂਸ ਹੋਈ ਜਿਸਤੋਂ ਬਾਅਦ ਉਸਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਜਿਸ ਦੌਰਾਨ ਉਸਨੇ ਦਮ ਤੋੜ ਦਿੱਤਾ ਜਿਸਦੀ ਸੂਚਨਾ ਮਿਲਦੇ ਹੀ ਪੂਰੇ ਖੁਸ਼ੀਆਂ ਭਰੇ ਘਰ ਵਿੱਚ ਮਾਤਮ ਛਾ ਗਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜੀਆਂ ਦੀ ਛਾਉਣੀ ਡੁੱਬ ਗਈ ਹੜ੍ਹ ਚ

htvteam

ਕਿੰਨਰਾਂ ਨੇ ਕੱਪੜੇ ਲਾਹ ਨੌਜਵਾਨ ਨਾਲ ਕਰ’ਤਾ ਓਹੀ ਕੰਮ…..

htvteam

ਰਾਤ ਰੇਲਵੇ ਲਾਈਨਾਂ ‘ਤੇ ਭਟਕ ਰਹੀ ਸੀ ਮੌਤ; ਖੌਫਨਾਕ ਵੀਡੀਓ ਦੇਖ ਕੰਬ ਜਾਵੇਗੀ ਤੁਹਾਡੀ ਵੀ ਰੂਹ

htvteam

Leave a Comment