Htv Punjabi
Punjab Video

ਬੰਦ ਕਮਰੇ ‘ਚ ਆਹ ਕੀ ਕਰਤਾ

ਦਮਦਮੀ ਟਕਸਾਲ ਦੇ 13ਵੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਠਵਾਲ ਪੁਲ ਤੇ ਬੀਤੀ ਰਾਤ ਨਾਲ ਰਹਿੰਦੇ 22 ਸਾਲਾਂ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ,,,,ਪ੍ਰੀਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀ ਪੁਲਿਸ ਪ੍ਰਸ਼ਾਸ਼ਨ ਕੋਲੋ ਕਰ ਰਹੇ ਹਨ ਇਨਸਾਫ ਦੀ ਮੰਗ,,ਕਿਹਾ ਚੇਲੇ ਨੇ ਕੀਤਾ ਵਿਸ਼ਵਾਸ਼ ਘਾਤ,,, ਓਹਨਾ ਕਿਹਾ ਕਿ ਲਗਦਾ ਹੈ ਕਿਸੇ ਨੇ ਕਰਵਾਇਆ ਹੈ ਕਤਲ ਜਾਂਚ ਬਰੀਕੀ ਨਾਲ ਹੋਣੀ ਚਾਹੀਦੀ ,,,,,,,,,

ਦੂਸਰੇ ਪਾਸੇ ਪੁਲਿਸ ਵਲੋਂ ਫਰਾਰ ਚੇਲੇ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਜਾਂਚ ਕੀਤੀ ਸ਼ੁਰੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਜ-ਵਾਨ ਕੁ-ੜੀ ਕੀ ਕਰਦੀ ਫ-ੜ੍ਹੀ ਗਈ ?

htvteam

ਦੇਖੋ ਕਿਵੇਂ 20 ਮਿੰਟ ‘ਚ ਅੱਖਾਂ ਦੀ ਰੌਸ਼ਨੀ ਆਉਂਦੀ ਐ ਵਾਪਿਸ; ਵਿਦੇਸ਼ਾਂ ਤੋਂ ਵੱਡੇ ਵੱਡੇ ਅਮੀਰ ਬੰਦੇ ਆਉਂਦੇ ਨੇ ਇਲਾਜ਼ ਕਰਵਾਉਣ

htvteam

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam

Leave a Comment