Htv Punjabi
Punjab Religion Video

ਭਾਈ-ਅੰਮ੍ਰਿਤਪਾਲ ਬਾਰੇ ਸਿੰਘ ਸਾਬ੍ਹ ਦਾ ਵੱਡਾ ਬਿਆਨ

ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸਿਆਸੀ ਲੋਕਾਂ ਵੱਲੋਂ ਧਾਰਮਿਕ ਬਿਆਨਬਾਜ਼ੀਆਂ ਦੇਕੇ ਲੋਕਾਂ ਨੂੰ ਲੁਭਾਉਂਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਬੀਤੇ ਦਿਨੀ ਇਕ ਕਾਂਗਰਸ ਦੀ ਲੀਡਰ ਵੱਲੋਂ ਕਾਂਗਰਸੀ ਪੰਜੇ ਨੂੰ ਗੁਰੂ ਸਾਹਿਬ ਦੇ ਹੱਥ ਨਾਲ ਜੋੜਕੇ ਬਿਆਨ ਦਿੱਤਾ ਗਿਆ ਸੀ ਜਿਸਦੀ ਸਿੱਖਾਂ ਸੰਗਤਾਂ ਵੱਲੋਂ ਕਾਫੀ ਅਲੋਚਨਾ ਵੀ ਕੀਤੀ ਗਈ ਐ ਏਸਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਸਾਬ੍ਹ ਵੱਲੋ ਵੀ ਇਕ ਫਿਰਕੇ ਦੇ ਹੱਕ ਚ ਤੇ ਦੂਜੇ ਦੇ ਖਿਲਾਫ ਬੋਲਕੇ ਸਿਆਸੀ ਹਿੱਤਾਂ ਲਈ ਧਰਮਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ ਜਿਸਦੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਐ,,,,,,,,,

ਏਸ ਮੌਕੇ ਸਿੰਘ ਸਾਬ੍ਹ ਨੇ ਕਿਹਾ ਕੀ ਸਿਆਸੀ ਮੁਫਾਦਾ ਲਈ ਧਰਮ ਦੀ ਆੜ ਨਹੀਂ ਲੈਣੀ ਚਾਹੀਦੀ ਅਤੇ ਇਸਦੇ ਨਾਲ ਹੀ ਜੇਕਰ ਧਰਮ ਦਾ ਗਿਆਨ ਨਾ ਹੋਵੇ ਤਾਂ ਪੁੱਠੀ ਸਿੱਧੀ ਟਿੱਪਣੀ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕੋ ਪਰਿਵਾਰ ‘ਚ ਆਹ ਫੇਰ ਵਾਪਰਿਆ ਵੱਡਾ ਕਾਂਡ ! ਇੰਝ ਜਾਪਦੈ ਜਿਵੇਂ ਰੱਬ ਕਿਸੇ ਕਿਸੇ ਦੇ ਤਾਂ ਮਗਰ ਈ ਪੈ ਜਾਂਦੈ 

Htv Punjabi

ਜੇਕਰ ਤੁਹਾਨੂੰ ਵੀ ਚੜ੍ਹ ਰਿਹਾ ਬਾਰ ਬਾਰ ਬੁਖ਼ਾਰ, ਭੱਖਦਾ ਪੂਰਾ ਸਰੀਰ ਤਾਂ ਇਸਨੂੰ ਇਗਨੋਰ ਨਾ ਕਰੋ ਸਮਝੋ ਤੁਹਾਨੂੰ ਹੋ ਗਈ

htvteam

ਜਲ ਸਰੋਤ ਦੇ SDO ਦਾ ਸਟਿੰਗ ਅਪਰੇਸ਼ਨ

htvteam

Leave a Comment