Htv Punjabi
Punjab Video

ਸਕੂਲੀ ਬੱਚੇ ਲੈ ਜਾ ਰਹੀ ਵੈਨ ਨਾਲ ਵਾ+ਪਰਿਆ ਵੱਡਾ ਹਾਦਸਾ…

ਫਰੀਦਕੋਟ ਦੇ ਪਿੰਡ ਮੇਹਮੁਆਣਾ ਕੋਲ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਨਿੱਕੇ ਨਿੱਕੇ ਬੱਚਿਆਂ ਨਾਲ ਭਰੀ ਸਕੂਲੀ ਬੈਨ ਪਲਟ ਗਈ,, ਹਾਦਸੇ ਬਾਰੇ ਸੁਣ ਮਾਪਿਆਂ ਦੇ ਪੈਰਾਂ ਹੇਠੋਂ ਜਮੀਨ ਖਿਸ ਗਈ ਅਤੇ ਭੱਜੇ ਭਜਾਉਂਦੇ ਮੌਕੇ ਤੇ ਪਹੁੰਚ ਗਏ,,, ਸਕੂਲ ਵੈਨ ਦੀ ਕਾਰ ਅਤੇ ਬਾਇਕ ਨਾਲ ਟੱਕਰ ਹੋਣ ਤੋਂ ਬਾਅਦ ਸਕੂਲ ਵੈਨ ਪਲਟ ਗਈ ਜਿਥੇ ਸਥਾਂਨਕ ਲੋਕਾਂ ਵੱਲੋਂ ਤੁਰੰਤ ਬੱਚਿਆਂ ਨੂੰ ਬਾਹਰ ਕੱਢਿਆ ਜੋ ਬਿਲਕੁਲ ਸੁਰੱਖਿਅਤ ਬਚ ਗਏ ਪਰ ਇਸ ਟੱਕਰ ਦੋਰਾਣ ਬਾਇਕ ਸਵਾਰ ਅਤੇ ਸਕੂਲ ਵੈਨ ਚਾਲਕ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਹਸਪਤਾਲ ਲਿਆਂਦਾ ਗਿਆ।

ਚਸ਼ਮਦੀਦਾਂ ਮੁਤਾਬਿਕ ਸੁਭਾ ਕਰੀਬ ਪੋਣੇ ਅਠ ਵਜੇ ਫਰੀਦਕੋਟ ਦੇ ਕਾਨਵੈਂਟ ਸਕੂਲ ਦੀ ਵੇਂਨ ਜੋ ਵੱਖ ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈਕੇ ਸ਼ਹਿਰ ਆ ਰਹੀ ਸੀ ਜਿਸ ਚ ਕਰੀਬ 20 ਤੋਂ 25 ਬੱਚੇ ਵੈਨ ਚ ਸਵਾਰ ਸਨ,ਅਤੇ ਜਦੋਂ ਅੱਗੇ ਜਾਂਦੇ ਟਰਾਲੇ ਨੂੰ ਕਰਾਸ ਕਰਨ ਲੱਗੀ ਤਾਂ ਅਚਾਨਕ ਅੱਗੋਂ ਇੱਕ ਬਾਇਕ ਆ ਗਈ ਅਤੇ ਬਾਇਕ ਨੂੰ ਬਚਾਉਣ ਦੇ ਚੱਕਰ ਚ ਅੱਗੇ ਇੱਕ ਕਾਰ ਨਾਲ ਟਕਰਾਅ ਗਈ ਜਿਸ ਤੋਂ ਬਾਅਦ ਸਕੂਲ ਵੈਨ ਪਲਟ ਗਈ,,,,,,,

ਹਾਦਸੇ ਦੀ ਸੁਚਨਾਂ ਮਿਲਣ ਤੋਂ ਬਾਅਦ ਬੱਚਿਆਂ ਦੇ ਮਾਪੇ ਮੋੱਕੇ ਤੇ ਪੋਹਚ ਗਏ ਅਤੇ ਬੱਚਿਆਂ ਨੂੰ ਆਪਣੇ ਨਾਲ ਘਰ ਲੈ ਗੁਏ……..ਉਥੇ ਹੀ ਘਟਨਾ ਸਥਾਨ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਜਾਂਚ ਆਰੰਭ ਕਰ ਦਿੱਤੀ,,, ਉੱਥੇ ਹੀ ਅਮਰੀਕ ਸਿੰਘ ਨੇ ਦੱਸਿਆ ਕੀ ਅਸੀਂ ਸਕੂਲ ਨਾਲ ਰਾਬਤਾ ਕਾਇਮ ਕੀਤਾ,,,,,,,,,ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਕੂਲੀ ਬੈਨ ਨਾਲ ਕੋਈ ਹਾਦਸਾ ਵਾਪਰਿਆ ਹੋਵੇ ਦੇਖਿਆ ਜਾਂਦਾ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣੇ ਹੁਣੇ ਹੋਏ ਖਹਿਰਾ ਬਾਰੇ ਹੋਏ ਹੋਸ਼ ਉਡਾਊ ਖੁਲਾਸੇ

htvteam

ਬਜ਼ਾਰ ਜਾਣ ਲੱਗੇ ਵੀ ਆਪਣੇ ਘਰ ਨੂੰ ਲਗਾਕੇ ਜਾਇਓ ਕਾਨਪੁਰ ਵਾਲੇ ਜਿੰਦੇ

htvteam

ਹੁਣੇ ਹੁਣੇ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਬਾਹਰ ਨਿਕਲਣ ਵਾਲੇ ਸਾਵਧਾਨ

htvteam

Leave a Comment