ਜਲੰਧਰ ਦੇ ਨਕੋਦਰ ਰੋਡ ਤੇ ਉਸ ਵੇਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਐਕਟੀਵਾ ਦੀ ਕਾਰ ਦੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ। ਜਿਸ ਦੇ ਵਿੱਚ ਐਕਟੀਵਾ ਦੇ ਪਰਖਿ ਉੱਡ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਕਟੀਵਾ ਬਿਲਕੁਲ ਚਕਣਾ ਚੂਰ ਹੋ ਗਈ ਅਤੇ ਐਕਟੀਵਾ ਸਵਾਰ ਮਹਿਲਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਇਹ ਮਹਿਲਾ ਆਪਣੇ ਭਰਾ ਦੇ ਘਰ ਰੱਖੜੀ ਬੰਨਣ ਦੇ ਵਾਸਤੇ ਜਾ ਰਹੀ ਸੀ,, ਇਸ ਦੇ ਭਰਾ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਰੱਖੜੀ ਬੰਨਣ ਤੋਂ ਪਹਿਲਾਂ ਹੀ ਉਸਦੀ ਭੈਣ ਦੇ ਨਾਲ ਅਜਿਹਾ ਹਾਦਸਾ ਹੋ ਜਾਵੇਗਾ। ਜਿਸ ਦੀ ਜਾਣਕਾਰੀ ਪਰਿਵਾਰਿਕ ਮੈਂਬਰ ਨੇ ਦਿੱਤੀ।
ਮੌਕੇ ਤੇ ਪੁਲਿਸ ਨੇ ਜਾਂਚ ਵਿੱਚ ਜੁੜ ਗਈ ਹੈ,,,,,,,ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਪਰ ਜੋ ਇਸ ਮਹਿਲਾਂ ਨਾਲ ਵਾਪਰਿਆ ਇਸ ਨੂੰ ਸੁਣ ਕੇ ਪਰਿਵਾਰਿਕ ਮੈਂਬਰ ਵੀ ਸਦਮੇ ਚ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..