Htv Punjabi
Crime Punjab Video

ਭਾਬੀ ਕਮਲ ਤੋਂ ਬਾਅਦ ਯੂਟਿਊਬਰ ਨੂੰ ਧਮਕੀ ?

ਯੂਟਿਊਬਰ ਦੇ ਘਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗੋਲੀਆਂ

ਪੁਲਿਸ ਵੱਲੋਂ ਸੈਮ ਨੂੰ ਗਨਮੈਨ ਵੀ ਮੁਹੱਈਆਂ ਕਰਵਾਏ ਗਏ ਹਨ
ਸ਼ਹਿਜ਼ਾਦ ਭੱਟੀ ਵੱਲੋਂ ਪਹਿਲਾਂ ਵੀ ਆ ਚੁੱਕੀਆਂ ਨੇ ਕਈ ਧਮਕੀਆਂ
ਹਮਲਾ ਕਰਨ ਦੀ ਸਾਰੀ ਵੀਡੀਓ ਕੈਮਰੇ ਚ ਹੋਈ ਕੈਦ
ਹੁਸ਼ਿਆਰਪੁਰ ਦੇ ਮਹੱਲਾ ਮਾਡਲ ਟਾਊਨ ਦੇ ਇਕ ਯੂਟਿਊਬਰ ਸੈਮ ਦੇ ਘਰ ਦੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਫਾਇਰ ਕੀਤੇ ਗਏ। ਦੱਸ ਦੇਈਏ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਦੇ ਯੂਟਿਊਬ ਚੈਨਲ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੋਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕੀ ਜਲੰਧਰ ਦੀ ਤਰ੍ਹਾਂ ਉਸਦੇ ਘਰ ‘ਤੇ ਵੀ ਗਰਨੇਡ ਹਮਲਾ ਕੀਤਾ ਜਾਵੇਗਾ। ਮਾਡਲ ਟਾਊਨ ਪੁਲਿਸ ਨੇ ਆ ਕੇ ਖੋਲ ਆਪਣੇ ਕਬਜ਼ੇ ਵਿੱਚ ਲੈ ਕੇ ਸੀਸੀਟੀਵੀ ਦੇ ਅਧਾਰ ‘ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ,,,,,,,

ਸਿਮਰਨ ਅਤੇ ਉਸਦੇ ਪਰਿਵਾਰ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬੇਸ਼ਕ ਪੁਲਿਸ ਵੱਲੋਂ ਉਹਨਾਂ ਨੂੰ ਦੋ ਗਨਮੈਨ ਮੁਹੱਈਆਂ ਕਰਵਾਏ ਗਏ ਹਨ ਪਰ ਉਹਨਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਖਰਾਬ ਹੋਣ ਕਾਰਨ ਉਹ ਸਹੀ ਤਰ੍ਹਾਂ ਆਪਣੀ ਡਿਊਟੀ ਨਹੀਂ ਕਰ ਸਕਦਾ। ਇਸ ਲਈ ਉਹਨਾਂ ਨੂੰ ਮੈਡੀਕਲ ਫਿਟ ਗਨਮੈਨ ਦਿੱਤੇ ਜਾਣ ਤਾਂ ਜੋ ਕੋਈ ਵੀ ਘਟਨਾ ਨਾ ਹੋ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕਾਂ ਦੀ ਤਾਕਤ ਅੱਗੇ ਸਰਕਾਰ ਨੂੰ ਟੇਕਣੇ ਪਏ ਗੋਡੇ…

htvteam

ਹੁੱਟਰ ਮਾਰ-ਮਾਰਕੇ ਪੁਲਿਸੀਆਂ ਨੇ ਘਰੋਂ ਕੱਢ ਲਿਆ ਬਜ਼ੁਰਗ ਜੋੜਾ, ਫੇਰ ਕੀਤਾ ਅਜਿਹਾ ਕੰਮ LIVE, ਪੂਰੇ ਸ਼ਹਿਰ ਦੇ ਉੱਡ ਗਏ ਹੋਸ਼, ਵੀਡੀਓ ਵਾਇਰਲ, ਬਾਬੇ ਨੇ ਕਿਹਾ ਸਾਨੂੰ ਤਾਂ ਯਕੀਨ ਈ ਨਹੀਂ !

Htv Punjabi

ਗਣਤੰਤਰ ਦਿਵਸ ਮੌਕੇ ਮਲੇਰਕੋਟਲਾ ਵਿਖੇ ਹਾਜੀ ਅਬਦੁੱਲ ਗੁਫਾਰ ਨੂੰ ਕੀਤਾ ਗਿਆ ਸਨਮਾਨਿਤ

htvteam

Leave a Comment