Punjab Videoਭੇਦ ਭਰੇ ਹਾਲਾਤਾਂ ਵਿਚ ਨਵ ਵਿਆਹੁਤਾ ਦੀ ਮੌਤ; 4 ਮਹੀਨੇ ਦੀ ਗਰਭਵਤੀ ਸੀ ਨਵ ਵਿਆਹੁਤਾ by htvteamJanuary 6, 20220821 Share0 ਭੇਦ ਭਰੇ ਹਾਲਾਤਾਂ ਵਿਚ ਨਵ ਵਿਆਹੁਤਾ ਦੀ ਮੌਤ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲਗਾਏ ਗੰਭੀਰ ਇਲਜ਼ਾਮ ਪੇਕੇ ਪਰਿਵਾਰ ਦਾ ਕਹਿਣਾ ਹੈ ਕੇ ਨੌਜਵਾਨ ਕੁੜੀ ਦੀ ਇੰਜ ਮੌਤ ਨਹੀਂ ਹੋ ਸਕਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ|