ਮੰਦਭਾਗੀ ਘਟਨਾ ਜਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਦੇ ਪਿੰਡ ਪੀਰ ਦੀ ਸੈਨ ਬਾਈਪਾਸ ਨੇੜੇ ਦੀ ਵਾਪਰੀ ਹੈ | ਪਿੰਡ ਧੁੱਪਸੜੀ ਦਾ 10 ਸਾਲ ਦਾ ਨੌਜਵਾਨ ਹੀਰਾ ਜੋ ਬਾਹਰਵੀਂ ਜਮਾਤ ‘ਚ ਪੜ੍ਹ ਰਿਹਾ ਸੀ | ਬੀਤੇ ਦਿਨ ਆਪਣੀ ਭੈਣ ਨੂੰ ਮਿਲ ਉਸਦੇ ਸਹੁਰੇ ਪਿੰਡ ਤਲਵੰਡੀ ਵਿਰਕ ਤੋਂ ਵਾਪਿਸ ਪਰਤ ਰਿਹਾ ਸੀ |
previous post
