Htv Punjabi
Punjab Video

ਜਲੰਧਰ ‘ਚ ਤਿਨਕਾ ਤਿਨਕਾ ਜੋੜ ਬਣਾਏ ਘਰ ਮਿੰਟਾ ‘ਚ ਬਣਾ ‘ਤੇ ਖੰਡਰ

ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਇਹ ਦ੍ਰਿਸ਼ ਜਲੰਧਰ ਦੇ ਮਾਡਲ ਟਾਊਨ ਦੇ ਲਤੀਫਪੁਰਾ ਇਲਾਕੇ ਦੇ ਨੇ, ਜਿੱਥੇ ਆਜ਼ਾਦੀ ਤੋਂ ਬਾਅਦ ਆ ਕੇ ਵੱਸੇ ਪਰਿਵਾਰਾਂ ਨੂੰ ਘਰਾਂ ‘ਚੋਂ ਕੱਢ ਨਾਜਾਇਜ਼ ਕਬਜ਼ੇ ਦੱਸ ਕੇ ਇੰਪਰੂਵਮੈਂਟ ਟਰੱਸਟ ਵੱਲੋਂ ਵੱਡੀ ਕਾਰਵਾਈ ਕਰਦੀਆਂ ਇਹਨਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਵਾਇਆ ਜਾ ਰਿਹਾ ਹੈ | ਪੁਲਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ। ਪੂਰੇ ਇਲਾਕੇ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ । ਮਾਡਲ ਟਾਊਨ ਵਾਲੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਗਿਆ ਹੈ।
ਲਤੀਫ਼ਪੁਰਾ ਨੂੰ ਖ਼ਾਲੀ ਕਰਵਾਉਣ ਲਈ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ | ਸੂਤਰਾਂ ਦੇ ਹਵਾਲੇ ਨਾਲ ਲਤੀਫ਼ਪੁਰਾ ਦੇ ਲੋਕਾਂ ਨਾਲ ਕਿਸਾਨ ਜੱਥੇਬੰਦੀਆਂ ਵੀ ਉਨ੍ਹਾਂ ਦੀ ਹਮਾਇਤ ‘ਚ ਆ ਗਈਆਂ ਹਨ।

Related posts

ਦੇਖੋ ਬਾਬਾ ਰਾਮ ਦੇਵ ਦਾ ਨਵਾਂ ਕਾਰਨਾਮਾ; ਕਹਿੰਦਾ ਫੜ ਲਓ ਮੇਰੀ ਪੂਛ !

htvteam

ਬਾਥਰੂਮ ਚ ਨਹਾਉਂਦੀ ਨਰਸ ਦੀ ਮੁੰਡੇ ਨੇ ਬਣਾਈ ਵੀਡੀਓ

htvteam

ਪੁਲਿਸ ਕਮਿਸ਼ਨਰ ਨੂੰ ਨਿਹੰਗ ਸਿੰਘਾਂ ਨੇ ਪਵਾਤੀਆਂ ਭਾਜੜਾ ਦਫ਼ਤਰ ਬਾਹਰ ਬਣ ਗਿਆ ਅਜਿਹਾ ਸੀਨ

htvteam

Leave a Comment