ਰੇਡ ਦੇ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੀਆਂ ਗਈਆਂ ਵਿਦੇਸ਼ੀ ਕੁੜੀਆਂ ਅਤੇ ਨਾਲ ਖੜ੍ਹਾ ਇਹਨਾਂ ਦਾ ਦੋਸ਼ੀ | ਇਹ ਓਹੀ ਕੁੜੀਆਂ ਨੇ ਜਿਹਨਾਂ ਨੂੰ ਵਰਗਲਾ ਕੇ ਭਾਰਤ ਬੁਲਾਇਆ ਗਿਆ ਸੀ ਤੇ ਫੇਰ ਇਹਨਾਂ ਦਾ ਪਾਸਪੋਰਟ ਅਤੇ ਵੀਜ਼ਾ ਜ਼ਬਤ ਕਰ ਸਪਾ ਸੈਂਟਰ ‘ਚ ਗੈਰ ਕਾਨੂੰਨੀ ਕੰਮ ਕਰਵਾਇਆ ਜਾਂਦਾ ਸੀ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਰਣਜੀਤ ਐਵੇਨਿਊ ਥਾਣੇ ਦੀ ਪੁਲਿਸ ਨੇ ਰੇਡ ਕਰ ਇਹਨਾਂ ਕੁੜੀਆਂ ਸਣੇ ਸੈਂਟ ਦੇ ਮਾਲਕ ਨੂੰ ਕਾਬੂ ਕਰ ਲਿਆ ਜਦਕਿ ਮਾਲਕ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ |
previous post